+1(514) 937-9445 or Toll-free (Canada & US) +1 (888) 947-9445
ਕਨੇਡਾ ਨੂੰ ਚਸਕਾ ਜੂਏ ਦੀ ਬਾਜੀ ਦਾ
ਪਹਿਲਾ ਪੱਤਾ Nova Sootia ਤੋ ਘੱਲ ਤਾ
58000 ਵਿਚ ਚਾਲ ਚਲ ਗਿਆ
ਦੂਜਾ ਅਸੀ ਦਿੱਲੀ Bank balance ਘੱਲ ਤਾ
ਤੀਜਾ ਪੱਤਾ ਉਹਨੇ 2 Aor ਲਾ ਤਾ
ਰਾਜਦੀਪ ਨੂੰ ਜਿੱਤ ਦਾ ਭੁਲੇਖਾ ਪਾ ਤਾ
ਸਾਰੀ ਬਾਜੀ ਕਨੇਡਾ ਦੇ ਜਾਣੀ ਹੱਕ ਚ
ਮੇਰੇ 20 ਲੱਖ ਰੜਕੇ ਉਹਦੀ ਅੱਖ ਚ
ਕਨੇਡਾ ਨੂੰ ਚਸਕਾ ਜੂਏ ਦੀ ਬਾਜੀ ਦਾ
 
ਕੀ ਖਜ਼ਾਨਾ ਮਿਲ ਗਿਆ ਸੱਜਣਾ ਬੋਲਣੋਂ ਈ ਹਟ ਗਿਆ

ਕਿਹੜੀ ਵਿੱਚ ਘੁਮੇਰ ਫਿਰੇਂ ਦੁੱਖ ਫੋਲਣੋਂ ਈ ਹਟ ਗਿਆ

ਮੇਰੇ ਬੋਲੇ ਅੱਖਰਾਂ ਦਾ ਤੂੰ ਵਜਨ ਬਥੇਰਾ ਕੀਤਾ

ਜਦ ਆਪਣੀ ਵਾਰੀ ਤਾਂ ਸੱਜਣਾ ਤੋਲਣੋਂ ਈ ਹਟ ਗਿਆ

ਤੂੰ ਪੱਥਰ ਤੇ ਅਸੀਂ ਮੋਂਮ ਬਣੇ ਹੁਣ ਅੱਗ ਤੂੰ ਬਣ ਗਿਆਂ

ਸੋਚਿਆ ਸੀ ਕੱਖ ਬਣ ਜਾਈਏ ਤੂੰ ਰੋਲਣੋਂ ਈ ਹਟ ਗਿਆ

ਤੂੰ ਜਾਣ ਬੁੱਝ ਕੇ ਛੁਪ ਜਾਂਦਾ ਤੇਨੂੰ ਲੱਭੇ ਬਿਨ ਸਾਹ ਲਿਆ ਕਦੇ ?

ਮੈਂ ਜਦੋਂ ਦਾ ਗੁੰਮਿਆ ਏ ਤੂੰ ਟੋਲਣੋਂ ਈ ਹਟ ਗਿਆ
__________________
 
ਮੰਗਲਾ ਹੋਵੇ ਤੇਰੇ ਇਕ ਪੁੱਤ
ਦੇਵਾਂ ਉਸ ਨੂੰ ਮੈ Fast-track ਵਿਚ ਸੁੱਟ

ਮੰਗੇ ਗਲ ਵਿਚ ਪਾ ਕੇ ਬਗਲੀ
ਦਰ ਦਰ IN PROCESS ਦੀ ਭਿੱਖਿਆ ਵੇ

ਐਸੀ ਪੀੜ ਰਚੇ ਤੇਰੇ ਹੱਡੀ ਵੇ
Fast-track ਦੀ ਪੈ ਜਾਏ ਚਾਟ ਅਵੱਲੀ ਵੇ

ਨਿੱਤ ਕੋਈ ਨਾਗ ਗਮਾਂ ਦਾ
ਤੇਰੀ ਹਿੱਕ ਤੇ ਕੁੰਜ ਲਹੀਵੇ ਵੇ

ਮੰਗਲਾ ਹੋਵੇ ਤੇਰੇ ਇਕ ਪੁੱਤ
ਦੇਵਾਂ ਉਸ ਨੂੰ ਮੈ Fast-track ਵਿਚ ਸੁੱਟ
ਉਡੀਕ ਰਹੇ ਉਹਨੂੰ ਸਦਾ IN PROCESS ਦੀ

Naavy100 said:
kal courier ponch jau chitti .....kini k din lag jane nave ale layi ! ......aaun ge v k nai ...
eho jehe kum layi CHC 7-10 days kehndi hai ,
Agge rab rakha veer G,
Just think about at least 10 days .

VEER G CIIP seminar hona CHD 21-21 december ,attend kariyeee ??
only applicants with medical request/visa are valid alond with their spouse & kids.

Main CHD ch seminar hoon di wait kar reha c COZ NDelhi taan hunda hi rehnda hai seminar .
They have registered me so I will certainly attend it.
 
hunker said:

dekho yaar vaise kar e lene aa attend par mera g hai k main pela medical issue solve karla
 
Hi,

This is sumit from punjab, India.I sent my application in the month of April (Via Indian registered post)......But i have not recieved any response yet...

I went to my Bank and came to knwo from there that DD of $550 has been encahsed on 16th Aug 2010.....But still no communication from CIC either by e-mail or post mail...It is already 6 months...

Please suggets/guid eme how i can check the status of my application...or what i should do now please??

Paji guide karo ji ......................
 
lakhvinder.kaur said:
ਜਗਤ ਗੁਰੂ, ਪਹਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਆਪ ਸੱਬ ਨੂ ਲਖ ਲਖ ਵਧਾਈ....................!!!!

ਇਕ ਕੁੜੀ ਜਿਦਾ ਨਾਂ lakhvinder
ਗੁੰਮ ਹੈ--ਗੁੰਮ ਹੈ--ਗੁੰਮ ਹੈ--ਗੁੰਮ ਹੈ
ਸੂਰਤ ਉਸ ਦੀ ਪਰੀਆ ਵਰਗੀ
ਹੱਸਦੀ ਹੈ ਤਾਂ ਫੁੱਲ ਝੱੜਦੇ ਨੇ
ਗੁੰਮ ਹੈ--ਗੁੰਮ ਹੈ--ਗੁੰਮ ਹੈ--ਗੁੰਮ ਹੈ
ਉਸ ਕੁੜੀ ਨੂੰ ਪੰਜਾਬੀਆ ਦੀ ਸੌਂਹ ਹੈ
ਜੇ ਕਿਤੇ ਪੜਦੀ ਸੁਣਦੀ ਹੋਵੇ
ਇਕ ਸਲਾਹ ਸਾਨੂੰ ਮੁੱਲ ਦੇ ਜਾਵੇ
ਇਕ ਕੁੜੀ ਜਿਦਾ ਨਾਂ lakhvinder
ਗੁੰਮ ਹੈ--ਗੁੰਮ ਹੈ--ਗੁੰਮ ਹੈ--ਗੁੰਮ ਹੈ
 
ਸੁਣਿਉਂ ਵੇ ਅਕਲਾਂ ਵਾਲਿਉ
ਸੁਣਿਉ ਵੇ ਹੁਨਰਾਂ ਵਾਲਿਉ
ਆਇਉ ਵੇ ਫੂਕਾਂ ਮਾਰਿਉ
ਇਕ ਦੋਸਤੀ ਦੇ ਜ਼ਖਮ ਤੇ

Canada ਟੂਣਾ ਕਰ ਗਿਆ
ਕੋਈ ਮਿਰਚਾਂ ਮੈਥੋ ਵਾਰਿਉ
ਮੁੜ ਕੇ ਜ਼ਹਿਰ ਹੈ ਚੜ ਗਿਆ

ਹਾੜਾ ਜੇ ਅਕਲਾ ਵਾਲਿਉ
ਹਾੜਾ ਜੇ ਹੁਨਰਾ ਵਾਲਿਉ
ਆਇਉ ਵੇ ਫੂਕਾ ਮਾਰਿਉ
 
hunker said:
VEER G CIIP seminar hona CHD 21-21 december ,attend kariyeee ??
only applicants with medical request/visa are valid alond with their spouse & kids.

Main CHD ch seminar hoon di wait kar reha c COZ NDelhi taan hunda hi rehnda hai seminar .
They have registered me so I will certainly attend it.

@Hunkerji,

SSA,

Kuch aur details (Kede Sector, tey CIIP da full form ki hai?) das sakde ho CHD wale seminar baare? Assi Taa Dubai ch rahndey ne, main ik jigri dost nu yeh details bhejna chaunda c.

Best Wishes,

bestpal
 
bestpal said:
@ Hunkerji,

Canadian Immigration Integration project . eh mere khyal 17 ch hunda hai ... J thode jigri dost kol visa yaa medicals aye hoye hun ...taaho oh eh seminar attend kar sakdey ne .
 
@Naavy-ji,

Bhaut bhaut Dhanvaad ji, info layee ! :)

About your Medicals baare, Tussi fikr naa karo ji, chetti saara kuchh thik thaak ho juga! Jado parmatmane hun tak hurdles paar kara ditte ne, taa fer baaki bhi jede rehnde ney unha nun vi Rab par kara denge, aeyi shubhkamna!

Best Wishes,

Bestpal
 
bestpal said:
@ Naavy-ji,

dekho hun parmatma ne ki sochya sade layi ....Dr sahib te kende c k eh minor jahi gal hai ..CHC vale ape solve ker denge
 
hunker veer
details deo thodia CIIP dia chd vale dia ...main aaj form bhar leya hai kal tak pej dene aa .....ki date hai chandigarh vale di
 
DRINK KARN DI AGE.....

0-5 ORS & POLIO DROP :-*

5-15 HORLICKS :-X

15-25 BEER ;D

25-32 RUM :)

32-40 WHISKY ;)

40-50 OLDMONK 8)

50-60 VODKA :)

60-70 TONIC :P

AFTER 70 GANGAJAL....!!! :'( :'(
 
Naavy100 said:
hunker veer
details deo thodia CIIP dia chd vale dia ...main aaj form bhar leya hai kal tak pej dene aa .....ki date hai chandigarh vale di
veer G

21-23 dec hou CHD ch.
Place o app select karde ne oftenly in 17/35 sector.

They provide info about our decided province,give 1-1 guidance,1-1 doubt clearance,
Above all,they will provide us action plan on our EMAIL ID later on.

veer G,tuhada MEDS wala kum v ho jana odo tak aram nal.

Appa mil v lavange bahane nal, koi sikhya hi lay lavanga main vadde veer ton. ;) ;) ;)