+1(514) 937-9445 or Toll-free (Canada & US) +1 (888) 947-9445
Naavy ji chinta na karo wahaiguru tuhadai nal hai.Sabh di wahai guru agai ap lai ardas hai.Tuhada medical resultsbahut wadhia hoan gai.
chander
 
ਬਾਈ ਜੀ ਮੈਂ ਤਾਂ ਬਾਬਾ ਜੀ ਦੀ ਉਸਤਤ ਲਿਖੀ ਸੀ , ਪਰ ਫੇਰ ਵੀ ਮੇਰਾ ਕੋਈ ਵੀਰ ਮੇਰੇ ਨਾਲ ਨਾਰਾਜ਼ ਲਗਦਾ ਹੈ ! ਤੁਹਾਡਾ ਇਕ ਹੋਰ ਮਿਨੁਸ ਸਿਰ ਮਥੇ ! ਰਬ ਰਾਖਾ !
 
ਕੌਣ ਦਿੰਦਾ ਉਮਰ ਭਰ ਦਾ ਸਹਾਰਾ..,
ਲੋਕ ਤਾਂ ਅਰਥੀ 'ਚ ਵੀ ਮੋਢਾ ਬਦਲ ਲੈਦੇਂ
 
lubob said:
ਬਾਈ ਜੀ ਮੈਂ ਤਾਂ ਬਾਬਾ ਜੀ ਦੀ ਉਸਤਤ ਲਿਖੀ ਸੀ , ਪਰ ਫੇਰ ਵੀ ਮੇਰਾ ਕੋਈ ਵੀਰ ਮੇਰੇ ਨਾਲ ਨਾਰਾਜ਼ ਲਗਦਾ ਹੈ ! ਤੁਹਾਡਾ ਇਕ ਹੋਰ ਮਿਨੁਸ ਸਿਰ ਮਥੇ ! ਰਬ ਰਾਖਾ !

lubob mast ho k likhi ja, naavy veer ji de kehn vaangu +/- val na dekh :) :) :) :)
 
ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ
ਮੈਨੂੰ ਜੱਟ ਬੂਝੜ ਬਣਾ ਦੇ
ਮੇਰੀ ਸ਼ਹਿਰੀ ਜਾਇਦਾਦ ਵਿਕਾ ਦੇ
10 ਕਿਲੇ ਕਿਸੇ ਪਿੰਡ ਦਵਾ ਦੇ
ਮਹਿੰਗਾਈ ਦੀ ਮਾਰ ਤੋ ਬਚਾ ਦੇ
ਮੈਨੂੰ ਜੱਟ ਬੂਝੜ ਬਣਾ ਦੇ
ਸ਼ਹਿਰ ਤੇ ਕਨੇਡਾ ਖਾ ਜਾਦੇ saving
ਮੈਨੂੰ ਇਹਨਾ ਦੋਵਾਂ ਤੋ ਬਚਾ ਦੇ
ਮੇਰੇ ਘਰ ਪਿੰਡੋ ਬਾਹਰ ਖੇਤ ਚ ਪਵਾ ਦੇ
ਡੋਡੇ ਖਾਣ ਵਾਲਾ ਕੋਈ ਸੀਰੀ ਵੀ ਰਲਾ ਦੇ
ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ
ਮੈਨੂੰ ਜੱਟ ਬੂਝੜ ਬਣਾ ਦੇ
ਤਰੱਕੀਆ ਤੋ ਰੱਖੀ ਸਦਾ ਮੈਨੂੰ ਦੂਰ
ਮੇਰੇ ਪੈਰ ਜਮੀਨ ਤੇ ਟਿਕਾ ਦੇ
ਰੱਬਾ ਮੈਨੂੰ ਮੇਰੀਆਂ ਪੜੀਆ ਭੁਲਾ ਦੇ
ਮੈਨੂੰ ਜੱਟ ਬੂਝੜ ਬਣਾ ਦੇ
 
ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ
ਇੰਡੀਆ ਚ 100 ਦਰਵਾਜੇ ਖੁਲੇ ਨੇ
ਅਸੀ ਕਨੇਡਾ ਦੀ ਚਾਬੀ ਲਭਦੇ ਰਹੇ
ਹੁਣ ਤੱਕ ਤਾਂ 'ਗਿੱਲ' ਨੇ ਮੁਕਰ ਜਾਣਾ ਸੀ
ਬੱਸ ਦੂਰ ਹੋਣ ਤੋਂ ਡਰ੍ਦੇ ਰਹੇ...
 
ਕਿਉ ਰੱਖਾ ਹੁਣ ਮੈ ਆਪਣੀ ਕਲਮ ਵਿੱਚ ਸਿਆਹੀ,
ਜਦ ਕੋਈ ਅਰਮਾਨ ਦਿਲ ਵਿੱਚ ਮਚਲਦਾ ਹੀ ਨਹੀ,
ਪਤਾ ਨਹੀ ਕਿਉ ਸਭ ਸ਼ੱਕ ਕਰਦੇ ਨੇ ਮੇਰੇ ਤੇ,
ਜਦ ਕੋਈ ਸੁੱਕਾ ਫੁੱਲ ਮੇਰੀ ਕਿਤਾਬ 'ਚੋ ਮਿਲਦਾ ਹੀ ਨਹੀ,
ਕਸ਼ਿਸ਼ ਤਾ ਬਹੁਤ ਸੀ ਮੇਰੇ ਪਿਆਰ 'ਚ,
ਪਰ ਕੀ ਕਰਾ ਕੋਈ ਪੱਥਰ ਦਿਲ ਪਿਘਲਦਾ ਹੀ ਨਹੀ,
ਜੇ ਰੱਬ ਮਿਲੇ ਤਾ ਉਸ ਤੋ ਆਪਣਾ ਪਿਆਰ ਮੰਗਾ,
ਪਰ ਸੁਣਿਆ ਏ ਉਹ ਮਰਨ ਤੋ ਪਹਿਲਾ ਕਿਸੇ ਨੂੰ ਮਿਲਦਾ ਹੀ ਨਹੀ"
 
ਲੋਕਾ ਸਾਨੂੰ ਜਿਉਦਿਆ ਮਚਾਇਆ
ਰਿਸ਼ਤੇਦਾਰਾ ਗੱਲਾ ਦਾ ਲਾਂਬੂ ਲਾਇਆ
ਡਾਢਾ ਦਿਲ ਵਿਚ ਹਰਖ ਜਿਹਾ
ਨਾਲ ਭਰਾਵਾ ਜਿੰਦਗੀ ਕੱਢ ਤੀ
ਰੱਖ ਕੇ ਦਿਲ ਵਿਚ ਫਰਕ ਜਿਹਾ
ਸਾਂਝੇ ਘਰ ਦੀਆ ਮੌਜਾਂ ਛੱਡ ਕੇ
ਤੁਰ ਗਏ ਦੇਸ਼ ਪਰਾਏ ਨੂੰ
ਕਾਹਦੀਆ ਮੌਜਾਂ ਪਾ ਲਿਆ ਗਲ ਵਿਚ
ਲੱਗਦਾ ਮਰਿਆ ਸਰਪ ਜਿਹਾ
 
hunker said:
Dab deo Killi,
Coffee ghat peo yaar
Aaaj mera medical ni ho sakhya bcz mere medical form ch surname c and passport ch surname nai c and menu Dr saab kende k Medical form ch correction karva k navi apponitment lao ....main chc correction layi letter pej ditti hai ...\

baki family members de medical vadia ho gye ne !
 
Naavy100 said:

veer G ,
Kamal hai yaar.
Jad PP te nai c Surname then chc ne kive pa ditta,
tusi v note nai c kitta ? :o :o :o

GOLI MAAROOOOOOOO HOOR GALLAAA nu, MEDICAL j a gya hai taan eh sab galla minor ne. :) :)
leaave ,

CHALOO veer tusi tan fir v karva lavoge , at least sari family taan khajal nai hou .

be ++++VVVVVEEEEEEEEE veer G :) :)
 
nai actually mera plan Canada surname lava k jana c ! ...but sada employer canada de mamle ch thoda sakht c te passport office valeya ne surname laya ! ....baki hi mushkil nal menu bina surname da passport milya ! ...main sochya medical kara k CHC nu isde bare explain kar davage ...but chalo hun j nava form aunda ta main Amritsar ch hi medicals dau ...bcz hun patiale- chd up-down karna bohot okha hai ! ....hun main CHC nu letter likhi hai to delete my surname in PR application with some sort of affidavits from lawyer. .....baki family de medicals nu 9 hrs lag gye .
 
All is f9 veer.

9hrs :o :o :o :o :o
wait karvai honi hai,
mere v 6 hours lagge c, test lai 15 mins te rest for waiting.
AMR hi karva leo, 9 hrs dekh k akk gaye hovoge. ;) ;) ;) ;)
 
hunker said:
All is f9 veer.

9hrs :o :o :o :o :o
wait karvai honi hai,
mere v 6 hours lagge c, test lai 15 mins te rest for waiting.
AMR hi karva leo, 9 hrs dekh k akk gaye hovoge. ;) ;) ;) ;)
bohot hi jada bor hoya c main :p ....baki bache excited c ...main kea jada excited na hovo blood pressure vad jau nal heart beat :p ....baki they were all excited it was their first exp
 
Naavy100 said:
bohot hi jada bor hoya c main :p ....baki bache excited c ...main kea jada excited na hovo blood pressure vad jau nal heart beat :p ....baki they were all excited it was their first exp

nice G. gud c fir taan
 
kal courier ponch jau chitti .....kini k din lag jane nave ale layi ! ......aaun ge v k nai ...