+1(514) 937-9445 or Toll-free (Canada & US) +1 (888) 947-9445
ਜਿਹਨੇ ਬਹੁਤਿਆ ਵਿੱਚ ਉਲਝਾਇਆ ਨਹੀ
ਜਿਹਨੇ ਰੱਬ ਦਾ ਵੀ ਡਰ ਪਾਇਆ ਨਹੀ
ਜੋ ਕਢ ਕਸੂਤੇ ਰਾਹਾਂ ਚੋਂ, ਰਾਹ ਮੈਨੂੰ ਸਿਧੇ ਤੋਰ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਇੱਕ ਨਾਲ ਜੋੜ ਗਿਆ..

ਕੁੜ੍ਹ ਕਰਮ 'ਚੋਂ ਮੇਰੀ ਕਰਕੇ ਮੁਕਤੀ
ਜਿਹਨੇ ਦਿੱਤੀ ਸੋਖੀਂ ਜੀਵਨ ਜੁਗਤੀ
ਵਹਿਮ ਭਰਮ ਦੀਆਂ ਕੰਧਾਂ, ਜੋ ਸਾਰੀਆਂ ਤੋੜ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਸਚ ਨਾਲ ਜੋੜ ਗਿਆ..

ਜੋ ਕਰਨਾ ਸ਼ੁਕਰ ਖੁਦਾ ਦਾ ਸਿਖਾਉਦਾਂ ਹੈ
ਜੋ ਕਰਨ ਕਿਰਤ ਕਮਾਈਆਂ ਲਾਉਂਦਾ ਹੈ
ਜੋ ਵੰਡ ਛਕਣ ਦਾ ਦੇਕੇ ਹੋਕਾ, ਵੰਡ ਵਰਨਾ ਦੀ ਤੋੜ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਇੱਕ ਨਾਲ ਜੋੜ ਗਿਆ..

ਜਿਹਨੇ ਦੱਸੀ ਸ਼ਬਦਾਂ ਦੀ ki ਵੱਡੀਆਈ ਏ
ਜਿਹਨੇ ਦੱਸਿਆ ਸ਼ਬਦਾਂ ਵਿਚ ਖੁਦਾਈ ਏ
ਸ਼ਬਦਾ ਵਿੱਚ ਹੀ ਗੁਣ ਸਾਰੇ, ਜੋ ਇਹ ਕੱਢ ਨਿਚੋੜ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਸਚ ਨਾਲ ਜੋੜ ਗਿਆ..

ਰਖ ਚੱਜ, ਆਚਾਰ ਦਾ ਪਾ ਕੇ ਗਹਿਣਾ
ਇਹੀਓ ਹੈ ਗੁਰ ਨਾਨਕ ਦਾ ਕਹਿਣਾ
ਸਿਖ "ਬਰਨਾਲੇਵਾਲਿਆ " ਰਜ਼ਾ 'ਚ ਰਹਿਣਾ
ਇਹੀਓ ਹੈ ਗੁਰ ਨਾਨਕ ਦਾ ਕਹਿਣਾ
ਤੈਨੂੰ ਵੀ ਓਹ ਲਾ ਦਓ ਕੰਡੇ ਜੋ ਤਾਰ ਮੇਰੇ ਜਹੇ ਚੋਰ ਗਿਆ
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਸਚ ਨਾਲ ਜੋੜ ਗਿਆ..
ਮੈ ਓਸ ਗੁਰੂ ਦਾ ਚੇਲਾ ਹਾਂ, ਜੋ ਇੱਕ ਨਾਲ ਜੋੜ ਗਿਆ..


ਮਹਾਨ ਗੁਰੂ ਗੁਰ ਨਾਨਕ ਜੀ ਦੇ ਆਗਮਨ ਦਿਵਸ ਦੀਆਂ ਸਭ ਨੂੰ ਮੁਬਾਰਕਾਂ... LUBOB
 
Naavy100 said:
kafi saal to shakar hai ! .....but control ch hai .....i am going to gym regualrly to control it ! ........baki kidney vegrea de te heart de sare test thik ne mere . i am taking medicines for it also .
BAI JI je kidney n heart function within norms , then diabetes will be of not much concern. nischint ho ke medicals lai jao. i wish you all the best for ur medicals.
 
GURPURAB DIYAAAAAAA LAKH LAKH VADAYIAAAA

VERRO Eh Diwali meri Canada jaan to pehla last one c
Aj Gurpurab V
te New year v hou

Par koshish ehi rahuuu K eh sab occassions INDIA a k hi celebrate kareya karange ;) ;) ;) ;)

All the best to ALL.

@ Doglover CANADIAN G ,Gurpurb dia vadayiiaann
@Navvvviii veer G, Best of Luck
 
hunker said:
@ Doglover CANADIAN G ,Gurpurb dia vadayiiaann

Thanks and same to u, auj ethhey v gurudawriaa ch bahut jabardast kathh hai! Best thing kee gurupurab Sunday nu aaiaa hai, Punjabi Bhaai Chaarra bahut annnad maan riaa hai!
 
ਜਗਤ ਗੁਰੂ, ਪਹਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਆਪ ਸੱਬ ਨੂ ਲਖ ਲਖ ਵਧਾਈ....................!!!!
 
Doglover said:
Thanks and same to u, auj ethhey v gurudawriaa ch bahut jabardast kathh hai! Best thing kee gurupurab Sunday nu aaiaa hai, Punjabi Bhaai Chaarra bahut annnad maan riaa hai!

Nice to hear this.

Veer G tusi SURREY ton kinne miles te ho ?
 
hunker said:
Nice to hear this.

Veer G tusi SURREY ton kinne miles te ho ?

500 miles (800 km)....."As the crow flies"

or

1150 Km.... "Driving distance"
 
Doglover ji aj kal canada wich jobs mil jandia han kai nahi.Survival jobs vi kai nahi mildia.Pls apani expert advise daina atai guide karana kai uthai jo veer ja rahai han una nu kis tara job lai karana chahida hai.
chander
 
writing from Fortis ....1 vaje da time milya
 
Naavy100 said:
writing from Fortis ....1 vaje da time milya

VEER G
Time mileya hai taaan PANNNIIIIIIII PEeeeeeeeeeiiiiiiiiiiii jaooooooooooooooooooo
THAT'S best thing to do.

I love ur passion for dis forum :) :) :) :) :) :) :) :) :)
 
Doglover said:
500 miles (800 km)....."As the crow flies"

or

1150 Km.... "Driving distance"

800 kn tak taan main INDIA ch v drive karda reha haan daily,
hahahaahaha

Chalo nice ,pata taan lageya k tusi near hi hovoge,Duniyaaa taaan 5000 kn tak door hai CANADA ch ik -duje toon
 
paani p p bura haal ho gya :p

Ccd bethe aa hun coffee p rea :p
 
Naavy100 said:
paani p p bura haal ho gya :p
CCD bethe aa hun coffee p rea :p

Dab deo Killi,
Coffee ghat peo yaar