+1(514) 937-9445 or Toll-free (Canada & US) +1 (888) 947-9445
johny gaddar said:
oh mere bhra...rajdeep...

Tussi tah sarey passey chahey hoye ho ji...

wadia likhdey ho...bandey vi vadiya ho...

o mai kiya....assi te tuhade PANKHEY ho chukkey ne...

WGKF...WGKF..

Johny


Johny ਵੀਰ thanks
 
johny gaddar said:
oh mere bhra...rajdeep...

Tussi tah sarey passey chahey hoye ho ji...

wadia likhdey ho...bandey vi vadiya ho...

o mai kiya....assi te tuhade PANKHEY ho chukkey ne...

WGKF...WGKF..

Johny

Johny ਕਿਤੇ ਤੂੰ ਵਾਜੇ ਤੇ ਮੈ ਢੋਲਕੀ ਤੇ ਬੈਠੇ ਹੋਏ ਤਾਂ ਸਾਰੇ for all punjabi ਨੱਚਣ ਲਾ ਦਿਏ



ਬਾਕੀ --- ਗੱਲਾ ਨੇ ਵੀਰ ਹਰ ਕੋਈ ਨੀ ਕਰਦਾ.
 
ਏ ਗੱਲ ਤਾਂ ਹਰ ਕੋਈ ਜਾਣ ਦਾ ਏ
ਮੇਲਾ ਮੇਲੀਆ ਦਾ ਯਾਰਾ ਬੇਲੀਆ ਦਾ
ਮੇਰੀ ਬੇਬੇ ਵੀ ਛੱਡ ਗੀ ਯਾਰਾ ਬੇਲੀ ਨੂੰ
ਹੀਰ ਛੱਡਗੀ ਸਹੇਲੀਆ ਨੂੰ
ਇਕ ਦਿਨ ਅਸਾਂ ਪਰਦੇਸੀਆ ਵੀ ਗਿੱਲਾ
ਤੁਰ ਜਾਣਾ ਕੁੰਡਾ ਮਾਰ ਕੇ ਇਹਨਾ ਹਵੇਲੀਆ ਦਾ
ਚੱਲ ਛੱਡ ਗਿੱਲਾ ਉਹ ਵੀ ਤੁਰ ਗਿਆ ਜਿੰਦੇ ਦਮ ਨਾਲ ਦਮ ਸੀ
ਨਾਲੇ ਅਵੇ ਆਰੀ ਸਾਰੀ ਨੂੰ ਸੱਜਣ ਬਣਾਈ ਦਾ

ਬਾਕੀ in process
 
rajdeep said:
ਏ ਗੱਲ ਤਾਂ ਹਰ ਕੋਈ ਜਾਣ ਦਾ ਏ
ਮੇਲਾ ਮੇਲੀਆ ਦਾ ਯਾਰਾ ਬੇਲੀਆ ਦਾ
ਬਾਬਾ ਨਾਨਕ ਵੀ ਛੱਡ ਗਿਆ ਯਾਰਾ ਬੇਲੀ ਨੂੰ
ਹੀਰ ਛੱਡਗੀ ਸਹੇਲੀਆ ਨੂੰ
ਇਕ ਦਿਨ ਅਸਾਂ ਪਰਦੇਸੀਆ ਵੀ ਗਿੱਲਾ
ਤੁਰ ਜਾਣਾ ਕੁੰਡਾ ਮਾਰ ਕੇ ਇਹਨਾ ਹਵੇਲੀਆ ਦਾ
ਚੱਲ ਛੱਡ ਗਿੱਲਾ ਉਹ ਵੀ ਤੁਰ ਗਿਆ ਜਿੰਦੇ ਦਮ ਨਾਲ ਦਮ ਸੀ
ਨਾਲੇ ਅਵੇ ਆਰੀ ਸਾਰੀ ਨੂੰ ਸੱਜਣ ਬਣਾਈ ਦਾ

ਬਾਕੀ in process
rajdeep.....baba nanak kise nu chad ke nahi gaya......He is Omnipresent.....plz don't write in such a way it hurts.
 
harry12 said:
rajdeep.....baba nanak kise nu chad ke nahi gaya......He is Omnipresent.....plz don't write in such a way it hurts.

ਬਾਲੇ ਤੇ ਮਰਦਾਨੇ ਨੂੰ ਮੇਰੇ ਵੀਰ

ਨਾਲੇ ਵੀਰ ਬਾਬੇ ਦੀ ਕੋਣ ਸੁਣਦਾ ਹੈ ਬਾਬਿਆ ਨੂੰ ਸੁਣੀ ਜਾਂਦੇ ਆ
 
rajdeep said:
ਬਾਲੇ ਤੇ ਮਰਦਾਨੇ ਨੂੰ ਮੇਰੇ ਵੀਰ
ਨਾਲੇ ਵੀਰ ਲੋਕ ਬਾਬੇ ਦੀ ਤਾਂ ਸੁਣਦੇ ਹੀ ਨੀ ਬਾਬਿਆ ਨੂੰ ਸੁਣੀ ਜਾਂਦੇ ਆ
I can't understand what u want to say in the last line.....could u plz explain this
 
Congrats bro Rajdeep for writing good poems and for keeping us in good humour...
Yaar i liked follwoing poem....
Can u pls refine this poem...beautiful...ਦਿਲ ਨੂੰ ਛੂ ਗਈ ...one PLUS to ur star rating for this...
yaar ik hor poem likho Brampton/toronto te jis naal josh aa jaave....
god bless u...


rajdeep said:
ਔਖੀ ਘੜੀ ਨਾਂ ਦੇਖਣ ਦੇਈ
ਓ ਮੇਰੇ ਮਾਲਕਾ

ਵਿਚ ਰਹੀ ਮੇਰੇ ਵੱਸਦਾ
ਰੱਖੀ ਸਦਾ ਮੈਨੂੰ ਹੱਸਦਾ ੳ ਮੇਰੇ ਮਾਲਕਾ

ਘਰ ਮੈਨੂੰ ਲੈ ਦੀ
ਡਾਉਨ ਪੇਮਨਟ ਮੈ ਕਰ ਲੀ ਆ
ਕਿਸ਼ਤ ਕੋਈ ਟੁਟਣ ਨਾ ਦਈ ੳ ਮੇਰੇ ਮਾਲਕਾ

ਕੱਢ ਦੂੰਗਾ ਗਰੀਬੀ ਸਾਰੀ
ਕੁਝ ਕੁ ਸਾਲਾ ਵਿਚ
ਰਖੀ ਸਿਰ ਉਤੇ ਹੱਥ ੳ ਮੇਰੇ ਮਾਲਕਾ
ਔਖੀ ਘੜੀ ਨਾਂ ਦੇਖਣ ਦਈ
ਓ ਮੇਰੇ ਮਾਲਕਾ ਵਿਚ ਰਹੀ.....

ਬਾਕੀ in process
 
harry12 said:
I can't understand what u want to say in the last line.....could u plz explain this

ਵੀਰ ਗੁੱਸਾ ਨਾਂ ਕਰੀ ਬਾਬੇ ਦੀ ਥਾਂ ਮੇ ਆਪਣੀ ਬੇਬੇ ਕਰ ਤੀ ਲੇ
 
jan de sarre cases almost complete ho gaye ne ..hun feb te march vallyan di bari hai....waiting for some gud news.
 
POSITIVE said:
Congrats bro Rajdeep for writing good poems and for keeping us in good humour...
Yaar i liked follwoing poem....
Can u pls refine this poem...beautiful...ਦਿਲ ਨੂੰ ਛੂ ਗਈ ...one PLUS to ur star rating for this...
yaar ik hor poem likho Brampton/toronto te jis naal josh aa jaave....
god bless u...


ਮੇਰੇ ਵੀਰ Positsve ਟਰਾਂਟੋ ਤੇ ਜਲਦੀ Title-- ਕਾਲਾ ਯਾਰ ਟਰਾਂਟੋ ਆਲਾ .
 
jan,feb 2009 de or 2010.mere brother ne ta june 26 to pehla apply kita si aaj pata lagha hai ohna di file canada wich open ho gyi hai....................tusi menu das sakde ho ki ih ki canada wich file khulna.....................wwics walea ne hi dasya hai ............baaki detail wich main badh wich dasangi
 
POSITIVE said:
Congrats bro Rajdeep for writing good poems and for keeping us in good humour...
Yaar i liked follwoing poem....
Can u pls refine this poem...beautiful...ਦਿਲ ਨੂੰ ਛੂ ਗਈ ...one PLUS to ur star rating for this...
yaar ik hor poem likho Brampton/toronto te jis naal josh aa jaave....
god bless u...



ਕਾਲਾ ਯਾਰ ਟਰਾਂਟੋ ਵਾਲਾ
ਗੱਲਾ ਸਚੀਆ ਕਰਦਾ ਏ
ਸਟੈਪ ਕਲੱਬ ਵਿਚ ਜਾ ਕੇ
ੳ ਮੌਜਾਂ ਕਰਦਾ ਏ
32 ਦਾ ਉਹ ਹੋ ਗਿਆ
ਪਰ ਹਾਲੇ ਵਿਆਹ ਤੋ ਡਰਦਾ ਏ
ਹੁੰਦਾ ਪੁਤ ਜੇ ਜੱਟ ਦਾ
ਤਾਂ ਸਕੀਮ ਲੜਾਉਦਾ
ਲੈ ਕੇ 25 ਲੱਖ, ਸੋਹਣੀ ਨੱਢੀ ਵਿਆਉਂਦਾ
ਪੁਤ ਪੰਡਤਾਂ ਦਾ ਕਾਲਾ ਕਿਹੜੀ ਗੱਲੋ ਡਰਦਾ ਏ
ਬੈਠਾ ਵਿਚ ਟਰਾਂਟੋ ਦੇ ੳ ਮੌਜਾਂ ਕਰਦਾ ਏ
ਕਹਿੰਦਾ ਇਕ ਹੀ ਸੁਪਨਾ ਮੇਰਾ ਲਾਲ ਫਰਾਰੀ ਦਾ
ਹੁਣ ਨਾ ਰਿਹਾ ਸਵਾਦ ਹੌਂਡਾ ਦੀ ਸਵਾਰੀ ਦਾ
ਲਾ ਲਾ ਟੂਰ ਟਰਾਲੇ ਤੇ
ਜੇਬ ਚ ਡਾਲਰ ਭਰਦਾ ਏ
ਬੈਠਾ ਵਿਚ ਟਰਾਂਟੋ ਦੇ ੳ ਮੌਜਾਂ ਕਰਦਾ ਏ

To be continue......