+1(514) 937-9445 or Toll-free (Canada & US) +1 (888) 947-9445
1 ਤੋ 165 ਤੇ ਗੱਡੀ doglover ਨੇ ਛੱਡੀ ਏ
Hunker ਨੇ ਵੀ ਐਕਸੀਲੇਟਰ ਤੇ ਲੱਤ ਰੱਖੀ ਏ
Naavy ਬਾਈ ਦੀ ਨਵੀ ਸੀ ਡੀ ਵਿਚ ਵੱਜਦੀ ਏ
ਗਿੱਲ ਨੂੰ ਵੇਖ ਵੇਖ ਕੇ ਗੱਲਾ ਦੀ ਭੁੱਖ ਲਗਦੀ ਏ

ਗੱਡੀ ਦੇ ਵਿਚchander,sharma ji ਤੇ positive
harry12 ਬੰਦੇ ਬੈਠੇ ਬੈੜੇ ਸਿਆਣੇ ਨੇ
ਬਾਹਰ ਖੜਾ ਰਾਜਦੀਪ ਗੱਡੀ ਚਮਕਾਈ ਜਾਦਾ ਏ
ਆਪਣੀਆ ਗੱਲਾ ਦਾ ਮੁਲ ਪੈਣ ਲਈ
ਜੋਰ ਲਾਈ ਜਾਦਾ ਏ
 
rajdeep said:
1 ਤੋ 165 ਤੇ ਗੱਡੀ doglover ਨੇ ਛੱਡੀ ਏ
Hunker ਨੇ ਵੀ ਐਕਸੀਲੇਟਰ ਤੇ ਲੱਤ ਰੱਖੀ ਏ
Naavy ਬਾਈ ਦੀ ਨਵੀ ਸੀ ਡੀ ਵਿਚ ਵੱਜਦੀ ਏ
ਰਾਜਦੀਪ ਨੂੰ ਵੇਖ ਵੇਖ ਕੇ ਗੱਲਾ ਦੀ ਭੁੱਖ ਲਗਦੀ ਏ

ਗੱਡੀ ਦੇ ਵਿਚchander,sharma ji ਤੇ positive
harry12 ਬੰਦੇ ਬੈਠੇ ਬੈੜੇ ਸਿਆਣੇ ਨੇ
ਬਾਹਰ ਖੜਾ ਗਿੱਲ ਗੱਡੀ ਚਮਕਾਈ ਜਾਦਾ ਏ
ਆਪਣੀਆ ਗੱਲਾ ਦਾ ਮੁਲ ਪੈਣ ਲਈ
ਜੋਰ ਲਾਈ ਜਾਦਾ ਏ
vaaah ;D
 
ਜੇ ਵੇਖਣਾ ਏ ਕਨੇਡਾ ਤਾਂ ਵੈਨਕੂਵਰ ਜਾ ਕੇ ਵੇਖ ਲੀ
ਵੇਖਣੀ ਏ ਪੰਜਾਬੀਆ ਨਾਲ ਭਰੀ ਤਾਂ ਸਰੀ ਜਾ ਕੇ ਵੇਖ ਲੀ

ਪਿਟਣਾ ਏ ਧੰਦ ਤਾਂ ਟਰਾਂਟੋ ਜਾ ਬਰੇਮਟਨ ਜਾ ਕੇ ਪਿਟ ਲੀ
ਕਰਨਾ ਏ ਸਰਵਾਈਵ ਤਾਂ ਮੈਨੀਟੋਬਾ ਜਾ ਕੇ ਰੁਕ ਜੀ

ਕੇਲਗੀਰੀ ਤੇ ਅਲਬਰਟਾ ਵੀ ਕਿਸੇ ਨਾਲੋ ਘੱਟ ਨੀ
ਜੇ ਸਾਰੇ ਕਾਸੇ ਵਿਚੋ ਕੁਝ ਖੱਟਿਆ ਤਾਂ
ਪਲਾਟ ਮੋਗੇ ਲੇ ਕੇ ਰੱਖ ਲੀ


ਬਾਕੀ in process
 
lubob said:
ਬਹੁਤ ਵਧੀਆ ਬਾਈ ਰਾਜਦੀਪ


ਬਾਈ lubob next ਤੇਰੇ ਲਈ ਮੇਰੇ ਵੀਰ॥ ਔਖੀ ਘੜੀ ਨਾ ਦੇਖਣ ਦੇਈ ॥ thanks a lot
 
Rajdeep ji kamal kari jandai ho.Ta he eh gal mashur hai kai Punjabia di shan fakhari.Check kar laina gadi dai kagaj ta purai nai.Kitharai rasttai which Punjab Police na mil jai.Kal Ludhaiana gia si ta Jagrao pull tai police walai kihandai kai papers dikhao.Sarai papers purai si ta kiahandai chah pani dai lai kuj karo.Akhir ik patta lai kai he ohana nai shadia.Eh he karan han kai asi log canada jan lai utawalai ha.Rajdeep ji punjab police di baradari barai wi kuj likh dio.Bahut bahut dhania wad.
chander
 
ਔਖੀ ਘੜੀ ਨਾਂ ਦੇਖਣ ਦੇਈ
ਓ ਮੇਰੇ ਮਾਲਕਾ

ਵਿਚ ਰਹੀ ਮੇਰੇ ਵੱਸਦਾ
ਰੱਖੀ ਸਦਾ ਮੈਨੂੰ ਹੱਸਦਾ ੳ ਮੇਰੇ ਮਾਲਕਾ

ਘਰ ਮੈਨੂੰ ਲੈ ਦੀ
ਡਾਉਨ ਪੇਮਨਟ ਮੈ ਕਰ ਲੀ ਆ
ਕਿਸ਼ਤ ਕੋਈ ਟੁਟਣ ਨਾ ਦਈ ੳ ਮੇਰੇ ਮਾਲਕਾ

ਕੱਢ ਦੂੰਗਾ ਗਰੀਬੀ ਸਾਰੀ
ਕੁਝ ਕੁ ਸਾਲਾ ਵਿਚ
ਰਖੀ ਸਿਰ ਉਤੇ ਹੱਥ ੳ ਮੇਰੇ ਮਾਲਕਾ
ਔਖੀ ਘੜੀ ਨਾਂ ਦੇਖਣ ਦਈ
ਓ ਮੇਰੇ ਮਾਲਕਾ ਵਿਚ ਰਹੀ.....

ਬਾਕੀ in process
 
Chander said:
Rajdeep ji kamal kari jandai ho.Ta he eh gal mashur hai kai Punjabia di shan fakhari.Check kar laina gadi dai kagaj ta purai nai.Kitharai rasttai which Punjab Police na mil jai.Kal Ludhaiana gia si ta Jagrao pull tai police walai kihandai kai papers dikhao.Sarai papers purai si ta kiahandai chah pani dai lai kuj karo.Akhir ik patta lai kai he ohana nai shadia.Eh he karan han kai asi log canada jan lai utawalai ha.Rajdeep ji punjab police di baradari barai wi kuj likh dio.Bahut bahut dhania wad.
chander
thanks
ਵੀਰ ਜੀ ਆਪਾ ਇਥੇ India ਦੀ ਕੋਈ ਗੱਲ ਨਹੀ ਕਰਨੀ ਕਨੇਡਾ ਪੁਲਿਸ ਦੀ ਗੱਲ ਕਰਾਗੇ next
 
Chander said:
Rajdeep ji kamal kari jandai ho.Ta he eh gal mashur hai kai Punjabia di shan fakhari.Check kar laina gadi dai kagaj ta purai nai.Kitharai rasttai which Punjab Police na mil jai.Kal Ludhaiana gia si ta Jagrao pull tai police walai kihandai kai papers dikhao.Sarai papers purai si ta kiahandai chah pani dai lai kuj karo.Akhir ik patta lai kai he ohana nai shadia.Eh he karan han kai asi log canada jan lai utawalai ha.Rajdeep ji punjab police di baradari barai wi kuj likh dio.Bahut bahut dhania wad.
chander

ਨਾਂ ਕੋਈ ਅਫਸਰ ਸਰਕਾਰੀ
ਤੇ ਨਾਂ ਬਾਲੇ ਪਲਿਸ ਕਰਮਚਾਰੀ
ਗੱਲ ਵਿਚ ਬਰੇਮਟਨ ਦੇ ਮੈ ਖੜ ਕੇ ਵਿਚਾਰੀ
ਪੇ ਜੇ ਕਿਤੇIndia ਨੂੰ ਇਹ ਬਿਮਾਰੀ
ਤੇ ਮੇਰਾ ਰੁਕਿਆ ਕੰਮ ਬਣ ਜੇ ਇਕ ਵਾਰੀ
ਤਾਂ ਫੇਰ ਸੱਜਣਾ ਸਾਡੀ ਫੁੱਲ ਸਰਦਾਰੀ

ਬਾਕੀ in process
 
Naavy ji agalai mangalwar nu tuhada case inprocess ho jan dee umeed hai ate asi mangalwar rati patakai wajanai haun.Jai kar kaho ta daru vi pee lawa gai tuhadai nam di.
chander
 
Chander said:
Naavy ji agalai mangalwar nu tuhada case inprocess ho jan dee umeed hai ate asi mangalwar rati patakai wajanai haun.Jai kar kaho ta daru vi pee lawa gai tuhadai nam di.
chander
hanji veerey ..! ....tuhadi sab di badi support hai menu
 
BEST OF LUCK NAAVY BAI I think it's your turn now.........keep your fingers crossed
 
ਮੇਰਾ ਯਾਰ ਪੰਜਾਬੀ ਏ
ਉਏ ਮੇਰਾ ਪਿਆਰ ਪੰਜਾਬੀ ਏ
ਐਵੇ ਰੁਲਿਆ ਫਿਰਦਾ ਸੀ for all punjabi
ਸਭ ਦੀ ਜਿੰਦ ਜਾਨ ਹੁਣ for all punjabi
ਹੁਣ ਹਰ ਇਕ ਦੀ ਮਦਦ ਲਈ ਪਹਿਲੀ ਕਤਾਰ ਚ for all punjabi
ਹਰ ਸਵਾਲ ਦਾ ਜਵਾਬ Doglover veer ਪੰਜਾਬੀ ਏ
ਜਦੋ ਖੁਰਕ ਜੀ ਉਠੇ ਦਿਲ ਨੂੰ, ਖੋਲੋ for all punjabi
ਵਿਚ ਬੈਠੇ ਥੋਨੂੰ ਮਿਲਣਗੇ 4 ਯਾਰ ਪੰਜਾਬੀ
ਇ ਸਟੇਟਸ ਵਿੱਚ ਅੱਖਾਂ ਗੱਡੀ ਬੈਠਾ ਸਾਡਾ ਯਾਰ ਪੰਜਾਬੀ ਏ
ਸਾਈਕਲ ਦੀ ਚੈਨ ਚ ਪੌਂਚਾ ਫਸਾਈ ਬੈਠਾ ਸਾਡਾ ਯਾਰ ਪੰਜਾਬੀ ਏ
ਮੁਛਾ ਨੂੰ ਕੁੰਡਲ ਪਵਾਈ ਜਾਂਦਾ ਨਾਈ ਦੇ ਬੈਠਾ ਸਾਡਾ ਯਾਰ ਪੰਜਾਬੀ ਏ
ਪੈਗ ਬਾਪੂ ਤੋ ਚੋਰੀ ਲਉਦਾ ਬੇਬੇ ਨੇ ਫੜ ਲਿਆ ਸਾਡਾ ਯਾਰ ਪੰਜਾਬੀ ਏ
ਹਰ ਮਹਿਫਲ ਦੀ ਜਿੰਦ ਜਾਨ for all punjabi ਏ
ਆਖਰ ਇਕ ਦਿਨ ਦੋ ਅੱਖਰ ਪੜਿਆ ਦਾ, ਮੁੱਲ ਜਰੂਰ ਪਉ ਮੇਰੇ ਯਾਰ ਪੰਜਾਬੀ ਦਾ
ਮੇਰਾ ਯਾਰ ਪੰਜਾਬੀ ਏ
ਉਏ ਮੇਰਾ ਪਿਆਰ ਪੰਜਾਬੀ ਏ



ਬਾਕੀ- in process
 
oh mere bhra...rajdeep...

Tussi tah sarey passey chahey hoye ho ji...

wadia likhdey ho...bandey vi vadiya ho...

o mai kiya....assi te tuhade PANKHEY ho chukkey ne...

WGKF...WGKF..

Johny