+1(514) 937-9445 or Toll-free (Canada & US) +1 (888) 947-9445
http://www.youtube.com/watch?v=ml763TxlvC4 ...ah suno ji fer ..
 
johny ਵੀਰ ਜੀ ਤੁਸੀ ਸ਼ੇਰ ਹੀ ਹੋ
ਮੇਰਾ ਵੀਰ ਬਰੇਮਟਨ ਵਾਲਾ ਵੀ ਸ਼ੇਰ ਸੀ
ਪਰ ਕਨੇਡਾ ਬੱਬਰ ਸ਼ੇਰ ਹੈ ਜੀ
 
Doglover said:
Lai baai gaal baad ch kardaay haan pehlaan yaar toon chakk eak +1

bahut sohnaa likhiaa baai, khush kar taa, hahahaha, baaki ahoo jee bohati gal v naai hai, "Canada Rocks", Nazraay nay ethhay (khaas taur tay MAEMAA VAALAY :o, provided u r shounki enough 8)) kum vagheraa v mill jandaa, 1-2 months taan lagdaay e aa :), baaki thonu patta kee beath kay rotee taan India ch v naai mildee, mehnaat taan karnee hee paindee hai sub jagaah, ethhy thodaa jiaddaa kum taan karnaa paindaa hai cuz-responsibilties bahut nay, like apnaa ghar lainaa, car lainee , sammaan jodnaa, etc etc.

Vaissy jay gujaraa hee karnaa hai taan ohh taan sirf '15' Days day full time work naal hee hoo jandaa hai( sarra tabbar paal jandaa badday arram naal), baaki din puraa fun v kar sakday haan, but apnee jantaa nai kardee usually, so it is up to us (kee Chittay Kurtay pajmaay paonaay nay ethhay aa kay v OR jeans paa kaay hameshaa kum karnaa)

Best wishes
THX
EHI gallan taan tuhadiyan changiyaan lagdiyaan ne mainu veer G,
Tusi kade Dil Duban wali gal nai karde .
And mainu yaad hai IK vaar tusi keha c HUNKER can survive in Canada as he is JUGADI ;)
Appa pa deyange padne Veer G,
Yesterday our relative came from abroad,he is my role model ,
and he said "U have PR now, Dont spoil this GOLDEN OPPORTUNITY "
IS gal naal main hor v pakka ho gya haan to fly.

JANUARY WICH aunga tuhade DESH.

NOV te DEC ch mere CANADIAN relatives ne auna INDIA,
main ohna naal face to face ho K dekhanga,
 
Hunker ਵੀਰ ਜੀ ਗਾਲਾਂ ਤਾ ਤੁਸੀ ਮੈਨੁਂ ਹੀ ਕੱਢਦੇ ਹੋ,
ਪਰ ਕੋਈ ਗੱਲ ਨੀ ਆ ਜੇਹੜੀDoglover ਜੀ ਨੂਂ ਤੁਸੀ ਵਧਾਈਆ ਦਿਤੀਆ ਨੇ ਇਸ ਤੋ ਪਹਿਲਾ ਤੁਸੀ ਮੇਰੇ
ਤੇ ਤੱਵਾ ਲਉਣਾ ਸੀ, ਸਵਾਦ ਫੇਰ ਹੀ ਆਉਣਾ ਸੀ. ਨਾਲੇ Doglover ਵੀਰ ਜੀ ਵਰਗੀ ਸੋਚ ਤਾ ਆਪਣੀ ਬਣ ਨਹੀ ਸਕਦੀ ਇਹ ਤਾ ਆਪਾ ਨੂਂ ਪਹਿਲੇ ਦਿਨੋ ਹੀ ਪਤਾ ਸੀ ਪਰ ਫੇਰ ਵੀ ਆਪਾ(positive) ਗੱਲਾ ਦੀ ਤਾਂ ਰੇਲ ਬਣਾ ਦੇਵਾਗੇ ਨਾਲੇ ਆ ਜੇਹੜੀ ਤੁਸੀ ਕੱਟੀ ਕੱਟੀ ਕੱਟੀ ਕੱਟੀ ਕਰਦੇ ਸੀ, ਮੈਨੂਂ ਪਤਾ ਸੀ ਕਿ ਆਪਣੀ ਕੱਟੀ ਹੋ ਜਾਣੀ ਆ, ਲਿਖਣ ਨੂਂ ਤਾ ਮੈ Angreji ਲਿਖ ਦੇਵਾ ਪਰ ਪਂਜਬੀ ਦੀ ਕਹੀ ਗੱਲ ਬਂਦਾ ਭੁਲਦਾ ਨੀ, ਨਾਲੇ ਹੱਸਣਾ ਖੇਡਣਾ ਦਿਲ ਪਰਚਾਉਣਾ, ਨਾਲ ਸੱਜਣਾ ਕੀ ਲੈ ਜਾਣਾ.
 
ਬਈ Doglover ਹੁਣ ਮੈਨੂ ਨਾ ਰੋਕੀ ਨਾ ਰੋਕੀ ਬਈ ਨਾ ਰੋਕੀ ਛੱਡ ਦੇ ਬਈ ਛੱਡ ਦੇ ਮੇ ਬਹੁਤ ਭਰਿਆ ਪੀਤਾ ਬੈਠਾ ਸੀ.
 
doglover, Hunker, Rajdeep u all are great...
ਯਾਰ ਚੰਗਾ ਹੋਵੇ ਜੇ ਆਪਾਂ ਇਥੇ ਗੁਰਮੁਖੀ 'ਚ ਲਿਖੀਏ.
@Rajdeep, u r great as u r writing in Punjabi.
ਪਰ ਚੰਗਾ ਹੋਵੇ ਜੇ ਤੁਸੀਂ ਥੋੜਾ spelling mistakes edit ਕਰਕੇ ਇਥੇ post ਕਰੋਂ
gmail ch Punjabi ch type karn di option hai.
 
mehfilan tan hun lagiyaann
 
positive ਯਾਰ ਤੇਰੇ ਲਈ ਗੀਤ ਜਲਦੀ ਨਾਲੇ ਗੀਤ v positive ਗਾ ਕੇ ਪੜੀਂ
 
lol Rajdeep bhaaji
ਪੰਜਾਬੀ ਜਿਹੜੀ ਗੁਰਮੁਖੀ 'ਚ ਫਬਦੀ ਹੈ , ਓਹ ਅੰਗ੍ਰੇਜੀ (Roman Letters)'ਚ ਨਹੀਂ ਫਬਦੀ.
So I request Doglover, hunker and all other Punjabis to write here in Gurmukhi.
There is no problem in typing.
There is option in gmail to write in Gurmukhi.
Then u can copy paste ur message here.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ

rajdeep said:
positive ਯਾਰ ਤੇਰੇ ਲਈ ਗੀਤ ਜਲਦੀ ਨਾਲੇ ਗੀਤ v positive ਗਾ ਕੇ ਪੜੀਂ
 
ਤੜ ਤੜ ਤੜ ਤਾੜੀਆ ਦੇ ਪੈਣਗੇ ਤੜਾਕੇ
ਜਦੋ ਲਗ ਗੇ ਪੰਜਾਬੀਆ ਦੇ ਵੀਜੇ

ਚੜ ਚੜ ਚੜ ਵੇਖਣਗੇ ਸਾਰੇ
ਜਦੋ ਤੜਕੇ ਨੂੰ ਚੜਗੇ ਸਾਰੇ

ਖੜ ਖੜ ਖੜ ਵੇਖਣਗੇ ਸਾਰੇ
ਜਦੋ ਰੰਗ ਚੜਗੇ ਕਨੇਡਾ ਦੇ ਸਾਰੇ

ਪਹਿਲਾ ਗੱਡੀ ਹੌਂਡਾ ਅਕੌਡ ਕਢਾਉਣੀ
ਪਰ ਟੈਨਸ਼ਨ ਇਨਸ਼ੌਰੈਂਸ ਦੀ ਨੀ ਪਉਣੀ
ਲੈਕੇ ਰੱਬ ਦਾ ਨਾਮ ਚਲਾਉਣੀ
ਕਰਨੀ ਕੋਈ ਖਰਾਬੀ ਨਈ
ਵਿਚ ਕਨੇਡਾ ਧੁੰਮਾ ਪਾਉਦੇ ਫਿਰਨ ਪੰਜਾਬੀ ਨੀ..........

ਤੜ ਤੜ ਤੜ ਤਾੜੀਆ ਦੇ ਪੈਣਗੇ ਤੜਾਕੇ
ਜਦੋ ਲਗ ਗੇ ਪੰਜਾਬੀਆ ਦੇ ਵੀਜੇ
 
POSITIVE said:
lol Rajdeep bhaaji
ਪੰਜਾਬੀ ਜਿਹੜੀ ਗੁਰਮੁਖੀ 'ਚ ਫਬਦੀ ਹੈ , ਓਹ ਅੰਗ੍ਰੇਜੀ (Roman Letters)'ਚ ਨਹੀਂ ਫਬਦੀ.
So I request Doglover, hunker and all other Punjabis to write here in Gurmukhi.
There is no problem in typing.
There is option in gmail to write in Gurmukhi.
Then u can copy paste ur message here.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ
Positive ji.............Plz don't mind........Ik chotti jehi gujarish bura na manyo agar ena hi saanu aapne punjab naal piyar hai ta asi canada val kyon bhaj rahe ha.....main khud is time bahut tension vich ha jive2 visa lagan da time nere aa riha hai.
 
harry12 said:

ਪੜ ਪੜ ਪੜ ਦੀਦੇ ਗਾਲ ਤੇ
ਦਖ ਇਹੀ ਮਾਰਦਾ
ਕਿਹੜੀ ਗੱਲੋਂ ਵਿਚ ਪੰਜਾਬ ਦੇ
ਮੇ ਉਮਰਾਂ ਗਾਲਦਾ
 
harry12 said:
Positive ji.............Plz don't mind........Ik chotti jehi gujarish bura na manyo agar ena hi saanu aapne punjab naal piyar hai ta asi canada val kyon bhaj rahe ha.....main khud is time bahut tension vich ha jive2 visa lagan da time nere aa riha hai.
Canada nu punjab banaun layi ....apa punjab chad k advnced punjab ch jaa re aa .....bas enj samjo k apne e ghar jaa re aa

main ta veero evi soch rea aa