+1(514) 937-9445 or Toll-free (Canada & US) +1 (888) 947-9445
VEER JI font ta hai, word office vich likheya c per forum vich Q kive likheye?
 
Naavy ji thank you pta lag gaya, hun kadd da dil diyan gallan
 
ਕੀ ਪੁਛਦੇਓ ਹਾਲ ਫਕੀਰਾਂ ਦਾ
ਸਾਡਾ ਨਦੀਉ ਵਿਛੜੇ ਨੀਰਾਂ ਦਾ
ਇਹ ਜਾਣਦਿਆ ਕਿ ਕੁਝ ਸ਼ੋਖ ਜਿਹੇ
ਰਂਗਾ ਦਾ ਹੀ ਨਾ ਕਨੇਡਾ ਹੈ
ਜਦ ਧਰਿਆ ਪੈਰ ਬਰੈਪਟਨ ਵਿਚ
ਪਤਾ ਲਗਿਆ ਸ਼ਿਫਟਾ ਦੀਆਂ ਪੀੜਾਂ ਦਾ
ਕੀ ਪੁਛਦੇੳ ਹਾਲ.......
ਸਰਕਾਰ ਤਾ ਸਾਡੀ ਸੌਕਣ ਸੀ
ਤੇ ਵੀਜਾ ਅਜੇ ਤਕ ਨਾ ਮਿਲਿਆ
ਨਾ ਹਾਂ ਹੋਈ ਨਾ ਨਾਂਹ ਹੋਈ
ਅਸੀ ਬਣਗੇ ਹਿੱਸਾ ਭੀੜਾਂ ਦਾ
ਕੀ ਪੁਛਦੇੳ ਹਾਲ.......
ਨਾ ਘਰ ਬਣਿਆ ਨਾ ਡਾਲਰ ਜੁੜੇ
ਸਾਥ ਛੁਟ ਗਿਆ ਸਕਿਆਂ ਵੀਰਾਂ ਦਾ
ਅਸੀ ਲੱਖਾਂ ਚੀਜਾਂ ਵੇਖ ਲਈਆਂ
ਪਰ ਸੁਖ ਕਿਸੇ ਦਾ ਨਾ ਮਿਲਿਆ
ਹੁਣ ਦੁਖ ਕਿਸੇ ਨੂਂ ਕੀ ਦੱਸੀਏ
ਸੀਨੇ ਵਿਚ ਵੱਜੇ ਤੀਰਾ ਦਾ
ਕੀ ਪੁਛਦੇੳ ਹਾਲ.......
 
rajdeep said:
ਕੀ ਪੁਛਦੇਓ ਹਾਲ ਫਕੀਰਾਂ ਦਾ
ਸਾਡਾ ਨਦੀਉ ਵਿਛੜੇ ਨੀਰਾਂ ਦਾ
ਇਹ ਜਾਣਦਿਆ ਕਿ ਕੁਝ ਸ਼ੋਖ ਜਿਹੇ
ਰਂਗਾ ਦਾ ਹੀ ਨਾ ਕਨੇਡਾ ਹੈ
ਜਦ ਧਰਿਆ ਪੈਰ ਬਰੈਪਟਨ ਵਿਚ
ਪਤਾ ਲਗਿਆ ਸ਼ਿਫਟਾ ਦੀਆਂ ਪੀੜਾਂ ਦਾ
ਕੀ ਪੁਛਦੇੳ ਹਾਲ.......
ਸਰਕਾਰ ਤਾ ਸਾਡੀ ਸੌਕਣ ਸੀ
ਤੇ ਵੀਜਾ ਅਜੇ ਤਕ ਨਾ ਮਿਲਿਆ
ਨਾ ਹਾਂ ਹੋਈ ਨਾ ਨਾਂਹ ਹੋਈ
ਅਸੀ ਬਣਗੇ ਹਿੱਸਾ ਭੀੜਾਂ ਦਾ
ਕੀ ਪੁਛਦੇੳ ਹਾਲ.......
ਨਾ ਘਰ ਬਣਿਆ ਨਾ ਡਾਲਰ ਜੁੜੇ
ਸਾਥ ਛੁਟ ਗਿਆ ਸਕਿਆਂ ਵੀਰਾਂ ਦਾ
ਅਸੀ ਲੱਖਾਂ ਚੀਜਾਂ ਵੇਖ ਲਈਆਂ
ਪਰ ਸੁਖ ਕਿਸੇ ਦਾ ਨਾ ਮਿਲਿਆ
ਹੁਣ ਦੁਖ ਕਿਸੇ ਨੂਂ ਕੀ ਦੱਸੀਏ
ਸੀਨੇ ਵਿਚ ਵੱਜੇ ਤੀਰਾ ਦਾ
ਕੀ ਪੁਛਦੇੳ ਹਾਲ.......
vaah ji vaah....maja aa gya
 
ਆ ਜਿਨੇ ਇਮੀਗਰੇਸ਼ਨ ਵਾਲੇ ਨੇ ਸਰਿਆ ਨੂਂ ਲਾਇਨ ਚ ਖੜਾ ਕਰਕੇ,ਗੋਲੀ ਨਾ ਮਾਰੇ, ਗੋਲੀ ਮਰਤੀ ਤਾ ਮਰ ਜਾਣਗੇ,ਛਿੱਤਰ ਲਾਹ ਲਵੇ..(ਨਾਲੇ ਛਿੱਤਰ ਕਿਸੇ ਦਾ ਨੀ ਮਿੱਤਰ)
 
ਛੱਲਾ ਮਾਰੇ ਬੜਕਾਂ,ਕਨੇਡਾ ਨੇ ਕੱਢ ਤੀਆ ਰੜਕਾਂ
ਓ ਛੱਲਾ ਨੌਂ.ਨੌਂ ਥੇਵੇ ਕਨੇਡਾ ਮਿਠੇ ਮੇਵੇ
ਰੱਬ ਕਿਓ ਨਾ ਦੇਵੇ
ਛੱਲਾ ਦਫਤਰ ਸੀ ਜਾਂਦਾ
ਨਿਤ ਕੁੱਕੜ ਸੀ ਖਾਂਦਾ
ਤੇ ਨਾਲੇ ਮਾਰੇ ਬੜਕਾਂ
ਕਨੇਡਾ ਨੇ ਕੱਢ ਤੀਆ ਰੜਕਾਂ
ਛੱਲਾ ਕੁੜਤੇ ਸੀ ਪਾਉਂਦਾ
ਹੁਣ ਜੀਨ ਨਾ ਲਾਹੁਂਦਾ
ਛੱਲਾ ਸ਼ਿਫਟਾਂ ਲਾਉਂਦਾ
ਤੇ ਵੇਲੇ ਕਵੇਲੇ ਸੌਂਦਾ
ਛੱਲਾ ਫਿਲਾਸਫਰ ਸੀ ਤਕੜਾ
ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ
ਛੱਲਾ ਚੁਪ ਚੁਪ ਰਹਿਂਦਾ
ਗੱਲ ਦਿਲ ਦੀ ਨਾ ਕਹਿਂਦਾ
ਛੱਲਾ ਰਿਸ਼ਵਤ ਸੀ ਲੈਂਦਾ
ਹੁਣ ੰ ਬੀ ਓਨੈਸਟ ੰ ਕਹਿਂਦਾ
ਛੱਲਾ ਗਲ ਦੀ ਗਾਨੀ ਤੇ
ਛੱਡ ਗਿਆ ਦਿਲ ਦੇ ਜਾਨੀ
ਟੂ ਬੀ ਕਂਟੀਨਿਊ........
ਔਨ ਡੀਮਾਂਡ.
 
ਕਹਿਂਦੇ ਆ ਐਤਵਾਰ ਨੀ ਲਂਘਦਾ, ਕਿਓ ਲਾ ਤਾ ਕਿ ਨਾ ਐਤਵਾਰ ਲੇਖੇ,
 
doglover veer ji sochde da ta honge ke for all punjabi immigraton topics discussion layi open ket se ah nvi he varaity a gi par bai ji eh punjabian de khoon ch hi hai jugarhu gallan kai jania ik sada year lecturar ci o kothe te baitha kehnda c,o jahaja saanu v canada lai ja, ajkal manitoba baiatha hai te kehnda hai, bai mauja karde ho tusi. ( Recived by visa off) ah ta tuhanu ta push layida kam banan bare kyoun ke saadi bebe sanu pushdi hai, Oh ta eh v push lanindi hai ke kdo k jana tusi naali O kehdi hai k angreji ta bahut aundi hai kamm tatuhanu mil hi jau. saanu V 3 saal ho gaye canada bare sochdeya nu. ah krange oh karange, pehlan ta apne baare sochde ci, hun ta jwak v vadda haya,hun ohde future baara soch rahe haan chlo sadi chhado saadi bebe canada di pension baare sochi jaandi a hi hi hi sorry kam de koi gal nhi kiti.
 
OH JI...GIDDRRAAN DE BHOWKAN NAAL, SHER JUNGLE CHADDH KE NI JAANDE OYE....

JATT DA VISA JE IS SAAL NAHI AAYA....TAAH JATT NAHI BOLU....OHDA GANDAASSA HI BOLU...!!

JATT NE VI APPLY KITTA HAI OYE....full documents sent on 23 June 2010...waiting for results..

BAKI TUSSI JATTA DA GUSSA JAANDE HI HO...
 
ਪੰਜਾਬੀ 'ਚ ਛੱਲਾ ਵਧੀਆ ਲੱਗਿਆ .
ਪਰ ਯਾਰ ਇਸ ਸਟੇਜ ਤੇ ਆ ਕੇ ਕੈਨੇਡਾ ਬਾਰੇ ਦਿਲ ਨਾ ਤੋੜੋ .
Reality ਹਰ ਕਿਸੇ ਨੂੰ ਪਤਾ .
QORAX ਵਾਂਗੂ ਕੁਛ੍ਹ positive ਲਿਖੋ ਕੈਨੇਡਾ ਬਾਰੇ .
 
rajdeep said:
ਛੱਲਾ ਮਾਰੇ ਬੜਕਾਂ,ਕਨੇਡਾ ਨੇ ਕੱਢ ਤੀਆ ਰੜਕਾਂ
ਓ ਛੱਲਾ ਨੌਂ.ਨੌਂ ਥੇਵੇ ਕਨੇਡਾ ਮਿਠੇ ਮੇਵੇ
ਰੱਬ ਕਿਓ ਨਾ ਦੇਵੇ
ਛੱਲਾ ਦਫਤਰ ਸੀ ਜਾਂਦਾ
ਨਿਤ ਕੁੱਕੜ ਸੀ ਖਾਂਦਾ
ਤੇ ਨਾਲੇ ਮਾਰੇ ਬੜਕਾਂ
ਕਨੇਡਾ ਨੇ ਕੱਢ ਤੀਆ ਰੜਕਾਂ
ਛੱਲਾ ਕੁੜਤੇ ਸੀ ਪਾਉਂਦਾ
ਹੁਣ ਜੀਨ ਨਾ ਲਾਹੁਂਦਾ
ਛੱਲਾ ਸ਼ਿਫਟਾਂ ਲਾਉਂਦਾ
ਤੇ ਵੇਲੇ ਕਵੇਲੇ ਸੌਂਦਾ
ਛੱਲਾ ਫਿਲਾਸਫਰ ਸੀ ਤਕੜਾ
ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ
ਛੱਲਾ ਚੁਪ ਚੁਪ ਰਹਿਂਦਾ
ਗੱਲ ਦਿਲ ਦੀ ਨਾ ਕਹਿਂਦਾ
ਛੱਲਾ ਰਿਸ਼ਵਤ ਸੀ ਲੈਂਦਾ
ਹੁਣ ੰ ਬੀ ਓਨੈਸਟ ੰ ਕਹਿਂਦਾ
ਛੱਲਾ ਗਲ ਦੀ ਗਾਨੀ ਤੇ
ਛੱਡ ਗਿਆ ਦਿਲ ਦੇ ਜਾਨੀ
ਟੂ ਬੀ ਕਂਟੀਨਿਊ........
ਔਨ ਡੀਮਾਂਡ.

Lai baai gaal baad ch kardaay haan pehlaan yaar toon chakk eak +1

bahut sohnaa likhiaa baai, khush kar taa, hahahaha, baaki ahoo jee bohati gal v naai hai, "Canada Rocks", Nazraay nay ethhay (khaas taur tay MAEMAA VAALAY :o, provided u r shounki enough 8)) kum vagheraa v mill jandaa, 1-2 months taan lagdaay e aa :), baaki thonu patta kee beath kay rotee taan India ch v naai mildee, mehnaat taan karnee hee paindee hai sub jagaah, ethhy thodaa jiaddaa kum taan karnaa paindaa hai cuz-responsibilties bahut nay, like apnaa ghar lainaa, car lainee , sammaan jodnaa, etc etc.

Vaissy jay gujaraa hee karnaa hai taan ohh taan sirf '15' Days day full time work naal hee hoo jandaa hai( sarra tabbar paal jandaa badday arram naal), baaki din puraa fun v kar sakday haan, but apnee jantaa nai kardee usually, so it is up to us (kee Chittay Kurtay pajmaay paonaay nay ethhay aa kay v OR jeans paa kaay hameshaa kum karnaa)

Best wishes
 
Naavy100 said:
sahi keha ....bas iko vaar niklage Canada nu ...!!

doglover ji ....vaja re o vaaje Alberta ch ?
Naa bhraa, vajiaa valiaa department Hunker kol hai! ;)

Baaki tusee ghbaraao naa, aapaa Hunker koloo vajjay udhaar mang laineey aa jidoo thodaa Medical aa giaa. 8)
 
Rajdeep ji nai bahut wadhia likhya ate baki doglover ji nai canada da rang pa kai hor vi maja lia kar dita.Dono parawaha dee bale bale.Doglover ji di post nai bahut honsala dita hai.Waheguru sabh lai wadhia wadhia time liaa.
chander
 
positive ਵੀਰ ਜੀ ਆਗੇ ਚਂਗੀਆ ਗੱਲਾ ਵੀ ਲਿਖਾਗਾ ਦਿਲ ਨੱਚਣ ਲਾ ਦਾ ਗੇ.