+1(514) 937-9445 or Toll-free (Canada & US) +1 (888) 947-9445
charninder said:
SSA to all Punjabis,

@ Naavy ji,

Hearty Congratulations to you and your family on getting PR Visa.

Canada pauch k landing exp. barey zaroor dasna forum members nu.

Wish you a great future ahead in Canada.
Jarur paaji jarur ....Thnx and best if luck !!! ....
 
Punjabio ...

Got my tickets confimed today ....

Air India , Amristsar - Toronto .. (2.5 hrs stay at New Delhi )

sasti pe gyi kaafii
 
navvy paji kine di mili ticket ,
agent through lai hai ya online book karvai hai,
thanxs
 
singh092120 said:

Agent

81000 rs total fare ...(2 Adults one way with 1 return )
 
Naavy100 said:

thank you very much Sir,

one more query, baggage kinna allow kar rahe ne Air India vale.
 
Naavy100 said:
bohot bohot dhanwaaddd ......

Dr Sahib kithey ne ? 8)
ਨਵੀ ਬਾਈ ਜੀ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ॥ ਪ੍ਰ੍ ਮਾਤਮਾ ਅੱਗੇ ਦਿਲੌ ਅਰਦਾਸ ਹੈ ਕਿ ਤੁਸੀਂ ਦਿਨ ਦੁਗਨੀ ਤੇ ਰਾਤ ਚੌਗਨੀ ਤਰੱਕੀ ਕਰੌ ॥ਉਮੀਦ ਕਰਦਾ ਹਾਂ ਕਿ ਕਨੇਡਾ ਵਿਚ ਤੁਹਾਡੇ ਨਾਲ ਜਰੂਰ ਮੁਲਾਕਾਤ ਹੋਵੇਗੀ ॥ ਮੈਨੂੰ ਵੀਜੇ ਦੀ ਹਰ ਮੁਸ਼ਕਲ ਵਿਚ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ॥ ਡਾ:ਰਾਜਵਿੰਦਰ ਸਿੰਘ ਬਰਾੜ
 
singh092120 said:
thank you very much Sir,

one more query, baggage kinna allow kar rahe ne Air India vale.
23 kilo X 2 Bag

8Kg X 1 Cabin Baggage
 
lubob said:
ਨਵੀ ਬਾਈ ਜੀ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ॥ ਪ੍ਰ੍ ਮਾਤਮਾ ਅੱਗੇ ਦਿਲੌ ਅਰਦਾਸ ਹੈ ਕਿ ਤੁਸੀਂ ਦਿਨ ਦੁਗਨੀ ਤੇ ਰਾਤ ਚੌਗਨੀ ਤਰੱਕੀ ਕਰੌ ॥ਉਮੀਦ ਕਰਦਾ ਹਾਂ ਕਿ ਕਨੇਡਾ ਵਿਚ ਤੁਹਾਡੇ ਨਾਲ ਜਰੂਰ ਮੁਲਾਕਾਤ ਹੋਵੇਗੀ ॥ ਮੈਨੂੰ ਵੀਜੇ ਦੀ ਹਰ ਮੁਸ਼ਕਲ ਵਿਚ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ॥ ਡਾ:ਰਾਜਵਿੰਦਰ ਸਿੰਘ ਬਰਾੜ

Bohot bohot dhanwaas Dr. Sahib ......We will meet for sure :)
 
Naavy ਤੇ MAc_pal ਇੱਕ ਵਾਰੀ ਜੰਗਲ ਚ ਗਏ,

ਉੱਥੇ ਅਚਾਨਕ ਸ਼ੇਰ ਆ ਗਿਆ,

Naavyਨੇ ਮਿੱਟੀ ਚੱਕ ਕੇ ਸ਼ੇਰ ਦੀਆਂ ਅੱਖਾਂ ਚ ਪਾ ਦਿੱਤੀ ਤੇ ਭੱਜਣ ਲੱਗ ਪਿਆ,

ਤੇ Mac_pal ਨੂੰ ਕਹਿੰਦਾ "ਓਏ,"" ਤੂੰ ਵੀ ਭੱਜ ਲੈ ਹੁਣ",

ਅੱਗੋ Mac_pal ਕਹਿੰਦਾ,
.
.
.
.
.
.

ਪਾਗਲ ਸਮਝਿਆ ਮੈਨੂ ਤੂ ,

ਮੈਂ ਕਿਉਂ ਭੱਜਾਂ ਮਿੱਟੀ ਤਾਂ ਤੂੰ ਹੀ ਪਾਈ ਆ__ ::)
 
rajdeep said:

ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ
 
rajdeep said:
Naavy ਤੇ MAc_pal ਇੱਕ ਵਾਰੀ ਜੰਗਲ ਚ ਗਏ,

ਉੱਥੇ ਅਚਾਨਕ ਸ਼ੇਰ ਆ ਗਿਆ,

Naavyਨੇ ਮਿੱਟੀ ਚੱਕ ਕੇ ਸ਼ੇਰ ਦੀਆਂ ਅੱਖਾਂ ਚ ਪਾ ਦਿੱਤੀ ਤੇ ਭੱਜਣ ਲੱਗ ਪਿਆ,

ਤੇ Mac_pal ਨੂੰ ਕਹਿੰਦਾ "ਓਏ,"" ਤੂੰ ਵੀ ਭੱਜ ਲੈ ਹੁਣ",

ਅੱਗੋ Mac_pal ਕਹਿੰਦਾ,
.
.
.
.
.
.

ਪਾਗਲ ਸਮਝਿਆ ਮੈਨੂ ਤੂ ,

ਮੈਂ ਕਿਉਂ ਭੱਜਾਂ ਮਿੱਟੀ ਤਾਂ ਤੂੰ ਹੀ ਪਾਈ ਆ__ ::)

ha ha ha ha. Good one.
 
:P :P :P :P :P :P :P :P :P
 
Veero mera visa ajj mil gaya.18 feb da lagya.
 
jaspinder said:

congrats 22 ji