+1(514) 937-9445 or Toll-free (Canada & US) +1 (888) 947-9445
charninder said:
But have you informed the bank about your reason of leave now?

Kisi relative di marriage da bahana laa k chhutti nai mil sakdi?
I have shown my Non Migrant visa of United States .

Main ohna nu keha hai k main 15 day Canada and 15 days USA laune hun

letter ch aah v likhya k i have not yet applied for visitor visa .
 
Doflover Paa jee,,
kee haal ai twada?? hope all well............ 4 months ho gai nai 2nd AOR naun!!!!!!!!!!!!!!!! kena cher lagai ga haur medical de request da?????
 
ਗੋਰੀਆ-ਗੋਰੀਆ ਗੱਲਾ ਤੇ ਤਿਲ ਕਾਲਾ ਨੀ ਅੜੀਏ..
ਵਾਗਂ ਸਾਧਨੀ ਗਲ ਵਿੱਚ ਪਾਈ ਮਾਲਾ ਨੀ ਅੜੀਏ
ਵਾਗਂ ਸ਼ਰਾਬੀ ਡਿਗਜੂੰ-ਡਿਗਜੂੰ ਕਰਦੀ ਬਚਦੀ ਨੂੰ

ਜੀ ਕਰਦਾ ਚੁੱਕ ਲੈ ਜਾਵਾ, ਗਿੱਧੇ 'ਚੋ ਨੱਚਦੀ ਨੂੰ...
 
ਖੋਜ ਦਸਦੀ ਹੈ ਕਿ ਵਿਆਹਿਆ ਦੀ ਉਮਰ ਛੜਿਆਂ ਨਾਲੋਂ ਲੰਬੀ ਹੁੰਦੀ ਹੈ, ;Dਪਰ ਅਸਲੀਅਤ ਇਹ ਹੈ ਕਿ ਲੰਮੀ ਹੁੰਦੀ ਨਹੀ,ਲੰਮੀ ਲਗਦੀ ਹੈ. ;)
 
Naavy100 said:
I have shown my Non Migrant visa of United States .

Main ohna nu keha hai k main 15 day Canada and 15 days USA laune hun

letter ch aah v likhya k i have not yet applied for visitor visa .

Then it is OK for you Veer ji.

@ Doglover

Where r u bro? We miss u.
 
ਦੂਜੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ.
 
;) ਕਈਆ ਨੂੰ ਹੀਰ ਮਿਲਣ ਤੋਂ ਪਹਿਲਾ ਕੈਦੋਂ ਮਿਲ ਪੈਂਦਾ ਹੈ. :o
 
ਪਟਿਆਲੇ ਦਾ ਸ਼ੌਕੀਨ ਗੱਭਰੂ
ਲਾਉਦਾ 22 ਨੰਬਰ ਦੀਆਂ ਗੇੜੀਆਂ

ਨਿੱਤ ਹੁੰਦੇ ਉਹਦੇ ਚਰਚੇ
ਕਹਿੰਦੇ ਘੇਰ ਲਿਆ ਰੂਪ ਦੀਆਂ ਨੇਰੀਆਂ


ਜੁੱਤੀ ਤਿੱਲੇਦਾਰ ਉਸਦੀ
ਪੱਗ ਪੋਚਵੀ,ਬੜੀ ਟੌਹਰ ਕੱਢਦਾ


ਕੁੜੀਆਂ 'ਚ ਗੱਲਾਂ ਹੁੰਦੀਆਂ
ਨਿੱਤ ਆ ਕੇ ਇਕੋ ਥਾਂ ਖੜਦਾ
:)
 
Ssa ji

kithey chale gye saare?
 
rajdeep said:
ਦੂਜੇ ਸਾਨੂੰ ਗਿਆਨ ਦੇ ਸਕਦੇ ਹਨ ਪਰ ਸਿਆਣਪ ਸਾਨੂੰ ਆਪ ਕਮਾਉਣੀ ਪਵੇਗੀ.

Rajdeep vidvaan ji,

gyaan ohi de sakda hai jehra siyana hou, akshraan de her fer ch pain di ki lor hai?

Kuchh log bas gallan da hi khande aa, karna kuchh ni.
 
ਜੇ ਲੱਭ ਜੇ ਰਾਜਦੀਪ ਕਿਤੇ
ਬਣਾਵਾ ਗੇ ਸਾਲੇ ਨੂੰ ਮੋਰ
ਗੱਲਾ ਕਰਦਾ ਏ ਗੋਲ-ਮੋਲ
ਕਹਿੰਦਾ ਮੇਰੇ ਤੋਂ ਸਿਆਣਾ
ਜੰਮਿਆ ਨੀ ਕੋਈ ਹੋਰ
ਕਦੇ ਕਵੀ ਤੇ ਕਦੇ ਵਿਦਵਾਨ
ਬਾਹ ਦੇ ਕੇ ਘੁਲਾੜੀ 'ਚ
ਕੱਢਾਗੇ ਇਹ ਦਾ ਗਿਆਨ
ਕਿਹਨਾ ਦਾ ਇਹ ਜਵਾਈ
ਕਿਥੇ ਇਹਦੇ ਭਾਈ
ਕੱਲਾ ਮਾਰਦਾ ਰਹਿੰਦਾ ਭਕਾਈ
ਗੱਲਾ ਕਰਕੇ Net ਤੇ ਮਾੜੀਆਂ
ਠੰਡ 'ਚ ਘੁੱਟ ਕੇ ਪੈ ਜਾਵੇ ਰਾਜਾਈ

8)
 
ਕਿਥੇ ਗਈਆ ਗਿੱਲਾ ਤੇਰੀਆ ਅੰਨੀਆਂ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੁੱਲੀਆਂ ਹਨੇਰੀਆਂ
ਖਿੰਡ ਗਈਆਂ ਹੱਥ ਵਿਚੋ ਖੈਡਾਂ ਸਭੇ ਮੇਰੀਆਂ

ਬਾਪੂ ਦੇ ਸਿਰ ਨਾਲ ਸੀ ਸਰਦਾਰੀਆਂ
ਉਹਦੇ ਬਿਨਾਂ ਬਾਜੀਆਂ ਮੈ ਜਿੱਤ ਕੇ ਵੀ ਹਾਰੀਆਂ
ਜਿਥੇ ਕਦੇ ਬੈਠ ਅਸੀ ਸਾਂਝਾ ਚੁੱਲਾ ਸੇਕਿਆ
ਬਾਪੂ ਦਾ ਸੀ ਰਾਜ ਕਦੇ ਰੋ ਨਾਂ ਦੇਖਿਆ
ਹੁਣ ਉਹਦੇ ਬਿਨਾ ਅੱਖਾ ਨਮ ਰਹਿਣ ਮੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਖੇਤਾਂ ਵੱਲ ਭੱਜੇ ਜਾਂਦੇ, ਮਾਰਦੇ ਦੁੜੰਗੇ ਸੀ
ਤੀਆਂ ਵਾਗੂੰ ਦਿਨ ਲੰਘੇ,ਚੰਗੇ ਸੀ ਜਾਂ ਮੰਦੇ ਸੀ
ਜਿਨਾ ਉੱਤੇ ਚੜ-ਚੜ ਬਾਪੂ ਨੂੰ ਸਤਾਉਂਦੇ ਸੀ
ਸੁੰਨੀਆ ਨੇ ਸਭ ਉਹ ਕਿੱਕਰਾਂ ਤੇ ਬੇਰੀਆਂ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ

ਤੇਰੇ ਨਾਲ ਬਾਪੂ ਇਹ ਘਰ ਸੱਚੀਂ ਘਰ ਸੀ
ਅੰਮੀ ਦੇ ਪਿਆਰ ਨਾਲੋ ਮਿੱਠਾ ਤੇਰਾ ਡਰ ਸੀ
ਜਿਹੜੇ ਵਿਹੜੇ ਮੋਢਿਆਂ ਤੇ ਚੁੱਕ-ਚੁੱਕ ਫਿਰਦਾ ਸੀ
ਟੋਟੇ ਹੋਇਆ ਵਿਹੜਾ ਹੁਣ ਪੈ ਗਈਆਂ ਢੇਰੀਆ
ਕਿਥੇ ਗਈਆ ਗਿੱਲਾ ਤੇਰੀਆ ਅੰਨੀਆ ਦਲੇਰੀਆਂ
ਦੁਨੀਆ ਤੋ ਗਿਆ ਬਾਪੂ ਝੱਲੀਆ ਹਨੇਰੀਆ
 
ਯਾਰ ਵੀਜ਼ਾ ਲੈ ਕੇ ਅਉਦੇ ਨੇ ਕਨੇਡਾ ਹੱਸਦੇ,
ਬੇਸਮੈਂਟ ਲੈ ਕੇ ਇਕ ਦੂਜੇ ਵੱਲ ਟੇਢਾ-ਟੇਢਾ ਤੱਕਦੇ,
ਦਿਨ ਰਾਤ ਮਿਹਨਤ ਕਰ ਕੇ ਡੌਲਰ ਕਮਾਉਂਦੇ ਨੇ,
ਕਨੇਡਾ ਵਿਚ punjabi ਯਾਰੋ ਬੱਕਰੇ ਬੁਲਾਉਦੇ ਨੇ!

ਪੜਨਾ ਵੀ ਜਰੂਰੀ ਨਾਲੇ ਕੰਮ ਵੀ ਜਰੂਰੀ ਏ,
ਡੌਲਰਾਂ ਨੇ ਦੇਖੋ ਕੈਸੀ ਪਾਈ ਮਜਬੂਰੀ ਏ,
ਇੰਡੀਆ ਦੇ ਵਿਚ ਜਿਹੜੇ ਫ਼ੋਰਨਰ ਕਹਾਉਦੇ ਨੇ,
ਕਨੇਡਾ ਵਿਚ punjabi ਯਾਰੋ ਬਕਰੇ ਬਲਾਉਦੇ ਨੇ!

12 ਘਂਟੇ ਸਿਫਟਾ ਕੰਮ ਕਰਨਾ ਜਰੂਰੀ ਬਈ,
ਕਾਰਾ ਤੇ ਘਰ ਕਰ ਲੈਣ ਏ ਅਫ਼ੋਰਡ ਬਈ,
ਸੜਕਾ ਤੇ ਜਾਂਦੇ ਬੜੀਆ ਧੂਮਾ ਮਚਾਉਦੇ ਨੇ,
ਕਨੇਡਾ ਵਿਚ punjabi ਯਾਰੋ ਬਕਰੇ ਬਲਾਉਦੇ ਨੇ!

ਸਕਿਉਰਟੀ ਦੀ ਸ਼ਿਫ਼ਟ ਤੇ ਰਹਿਣਾ ਪੈਂਦਾ ਏ ਅਲਰਟ ਬੜਾ,
ਕਰਦੇ ਆ ਗੋਰੀਆਂ ਨਾ ਮੁੰਡੇ ਏ ਫ਼ਲਰਟ ਬੜਾ,
ਕਲੱਬਾਂ ਵਿਚ ਜਾਕੇ ਦੇਸੀ ਭਂਗੜੇ ਪਾਉਦੇ ਨੇ,
ਕਨੇਡਾ ਵਿਚ punjabi ਯਾਰੋ ਬਕਰੇ ਬਲਾਉਦੇ ਨੇ!
 
aaj apa CIIP seminar laa aayee ....hun lagda k bohot kuch peya karan nu .......they are experts ...