+1(514) 937-9445 or Toll-free (Canada & US) +1 (888) 947-9445
ਲਾ ਦੇ ਜ਼ੋਰ ਹੱਈਆ
ਥੋੜਾ ਹੋਰ ਹੱਈਆ
ਮੰਜ਼ਿਲ ਤੈਨੂੰ ਵਾਜਾਂ ਮਾਰੇ
ਕਰ ਲੈ ਤਿੱਖੀ ਤੋਰ
ਲਾ ਦੇ ਜ਼ੋਰ, ਹੱਈਆ

ਲਾ ਮਹਿੰਦੀ ਪੈਰਾਂ ਨੂੰ ਤੇਰੇ
ਘਰ ਪਰਭਤਾਂ ਆਈਆ
ਮੱਥੇ ਉੱਤੋ ਪੂੰਝ ਪਸੀਨਾ
ਵੇ ਮਿਹਨਤ ਦਿਆ ਸਾਈਆ
ਇਕ ਦਿਨ ਮੋਤੀ ਬਣ ਜਾਵਣਗੇ
ਪੈਰਾਂ ਵਿਚਲੇ ਰੋੜ
ਲਾ ਦੇ ਜ਼ੋਰ, ਹੱਈਆ!

ਵੇਖ ਚੁਤਰਫੀ ਤੇਰੇ ਨੇ ਅੱਜ
ਮੁੜਕੇ ਨੂੰ ਫੁੱਲ ਲੱਗੇ
ਸਾਗਰ,ਪਰਬਤ ਸਿਜਦੇ ਕਰਦੇ
ਤੇਰਿਆਂ ਕਦਮਾਂ ਅੱਗੇ
ਤੇਰੇ ਪੈਰ ਬਿਆਈਆ ਪਾਟੇ
ਦੇਣ ਕਿਸਮਤਾਂ ਮੋੜ!
ਲਾ ਦੇ ਜ਼ੋਰ, ਹੱਈਆ !

ਤੂੰ ਕੱਲ ਦੀ ਧਰਤੀ ਦਾ ਵਾਰਿਸ
ਤੂੰ ਕੱਲ ਦਾ ਸ਼ਹਿਜ਼ਾਦਾ
ਪਰਬਤ ਨੂੰ ਪਾਣੀ ਕਰ ਦੇਵੇ
ਤੇਰਾ ਠੋਸ ਇਰਾਦਾ
ਤੇਰੇ ਲਈ ਲੈ ਤਾਜ ਸੂਰਜੀ
ਆ ਰਹੀ ਕੱਲ ਦੀ ਭੋਰ
ਲਾ ਦੇ ਜ਼ੋਰ ਹੱਈਆ !
ਥੋੜਾ ਹੋਰ ,ਹੱਈਆ!!
 
prixit said:
Hi All Please revert
I am planing to move to calgary on 20th dec...
a)What is the minimum amount you HAVE to carry with you to canada,because i might not carry much cash with me...but will have my Visa debit card with me ...is it fine. THIS IS NOT FINE,Visa will not work, The minimum amount is mandatory and should be in form of either Draft or TCs, International/Canadian bank statement, Cash etc. Amonut depends upon the number of family members, Check website for details, http://www.cic.gc.ca/english/immigrate/skilled/funds.asp
b)I am ready to do any kind of job initially,so is it possible that we get job easily initially so that we can start earning...Yea, U will probably find some survival job in first 1-2 month, Calgary is nice place for new immigrants
c)What is the minimum salary you get per hour in Calgary ...8.8 =9 $/Hr

My answers are highlighted in Red Text
 
ਸਾਡਾ ਚਿੜਿਆਂ ਦਾ ਚੰਬਾਂ ਉਏ ਬਾਪੂ ਅਸੀ ਉਡ ਜਾਣਾ !!!!!!
 
mac_pal said:
ਸਾਡਾ ਚਿੜਿਆਂ ਦਾ ਚੰਬਾਂ ਉਏ ਬਾਪੂ ਅਸੀ ਉਡ ਜਾਣਾ !!!!!!



ਹੋਰ ਵੀਰ ਜੀ ਕਿ ਹਾਲਚਾਲ ਹੈ, ਮੈ ਤਾਂ ਤੈਨੂੰ ਤਹਾਨੂੰ ਯਾਦ ਕਰਦਾ ਹੀ ਰਹਿੰਦਾ ਹਾਂ,ਹੁਣ ਚਿੜਿਆ ਦੇ ਚੰਬੇਂ ਤੇ ਲਿਖਣਾ ਪੈਣਾ, ਕੀ ਕਰਾ ਵੀਰ ਜੀ ਰਹਿ ਨਹੀ ਸਕਦਾ ਮਾਫਕਰਨਾ.
 
SSA to all Punjabis,

@ mac_pal

All the best for your journey to Winnipeg.

@ rajdeep

It is nice to read your poems specially in our own Punjabi language. Keep it up.

Hunker te Naavy 22g kithey gawach gaye, lagda ai Naavy 22g shopping kar rae ne. Thanks to Rajdeep, jiney kalyan hi ronkaan layiaan hoiyan ne.
 
charninder said:
SSA to all Punjabis,
@ rajdeep

It is nice to read your poems specially in our own Punjabi language. Keep it up.

Thanks to Rajdeep, jiney kalyan hi ronkaan layiaan hoiyan ne.
thanks charninder veer ji

ਸਜਣਾ ਦੀ ਮਿੱਠੀ ਯਾਦ ਵਰਗਾ ਮੇਰਾ ਇਕੱਲਾਪਨ
ਖਾਮੋਸ਼ ਬੁਲ੍ਹਾਂ ਤੇ ਫਰੀਆਦ ਵਰਗਾ ਮੇਰਾ ਇਕੱਲਾਪਨ
ਉਜੜੇ ਘਰਾਂ ਚ’ ਮਹਿਮਾਨ ਵਰਗਾ ਮੇਰਾ ਇਕੱਲਾਪਨ
 
Wah Rajdeep ji,

BTW tuhada city kehra hai? I live in Delhi but usually visit Ldh, Jal, Nwsr.
 
charninder said:
Wah Rajdeep ji,

BTW tuhada city kehra hai? I live in Delhi but usually visit Ldh, Jal, Nwsr.
veer ji moga,

ਪੰਜਾਬ ਵਿਚ ਸ਼ਹਿਰ ਛੋਟਾ ਜਿਹਾ ਮੋਗਾ
ਛੋਟੀ ਜਿਹੀ ਸੋਚ ਵੱਡੀਆ ਪੁਲਾਗਾ ਪਟਦਾ
ਰਾਜਦੀਪ Nimana ਮਾਨ ਜਾਵੇ ਖੱਟਦਾ
 
Veerji aisi gal nai hai, tusi Moga de rehan wale ho, taan fir ohna da dill chhota kade nai ho sakda.

Moga is also a nice city just like any other city in Punjab, although I could never get a chance to visit Moga.

Lagda hun auna pau.
 
Thanks Bai g .....lets hope for the best

Doglover said:
My answers are highlighted in Red Text
 
Prixit g Visa lagan te wadhaiyaan kabool karo sadde wallon v.

BTW kadon udari maar rahe o.

Wish you safe and happy journey.
 
charninder said:
Veerji aisi gal nai hai, tusi Moga de rehan wale ho, taan fir ohna da dill chhota kade nai ho sakda.

Moga is also a nice city just like any other city in Punjab, although I could never get a chance to visit Moga.

Lagda hun auna pau.

most welcome ji , but mil k oh gall nhi rehni ,jehri bina mile hai .fir tan ohi kabeeldaari diyan gallan

'bhull jaane raag rang
bull janiyan yakkriyan
tinno cheeja yaad rehniyan
loon ,tail te lakkriyan "
 
mac_pal said:
ਸਾਡਾ ਚਿੜਿਆਂ ਦਾ ਚੰਬਾਂ ਉਏ ਬਾਪੂ ਅਸੀ ਉਡ ਜਾਣਾ !!!!!!

ਸਾਡਾ ਚਿੜਿਆਂ ਦਾ ਚੰਬਾਂ ਉਏ ਬਾਪੂ ਅਸੀ ਉਡ ਜਾਣਾ !!!!!!
ਕਨੇਡਾ ਬਿਜਲੀ ਦਾ ਖੰਭਾ ਵੇ ਬਾਪੂ ਅਸੀ ਚੁੰਬੜ ਜਾਣਾ

ਸਾਡਾ ਚਿੜਿਆਂ ਦੇ ਖੰਭਾਂ ਦਾ
ਬਾਪੂ ਕੋਈ ਹਾਲ ਨਹੀ ਰਹਿਣਾ

ਖੰਭ ਪੁੱਟਣੇ ਚਿੜੀਆਂ ਨੇ
ਤੇ ਉਡਣ ਦਾ ਖਿਆਲ ਨਹੀ ਰਹਿਣਾ

ਲਹੂ ਪੀ ਲੈਣਾ ਸ਼ਿਫਟਾਂ ਨੇ
ਤੇ ਸਿਰ ਤੇ ਕੋਈ ਵਾਲ ਨਹੀ ਰਹਿਣਾ

ਕਨੇਡਾ ਜਾਲ ਸ਼ਿਕਾਰੀ ਦਾ
ਓਹਦੇ ਵਿਚ ਜਾ ਫਸਣਾ
ਗੱਲਾਂ ਦਿਲ ਵਿਚ ਰਹਿ ਜਾਣੀਆ
ਭੁਲ ਜਾਣਾ ਸਾਨੂੰ ਹੱਸਣਾ
 
rajdeep said:
veer ji moga,

ਪੰਜਾਬ ਵਿਚ ਸ਼ਹਿਰ ਛੋਟਾ ਜਿਹਾ ਮੋਗਾ
ਛੋਟੀ ਜਿਹੀ ਸੋਚ ਵੱਡੀਆ ਪੁਲਾਗਾ ਪਟਦਾ
ਰਾਜਦੀਪ Nimana ਮਾਨ ਜਾਵੇ ਖੱਟਦਾ

@ Charninder ji atey Rajdeep ji,

Lo ji, Hun Sachi muchi lagiyan raunaqan. Assi vi 22g, Moge dey hi hain (naal hi pind hai Khosa Randhir, jo sadda Daadka haiga). Main kadevi Moga nahin reha (Bombay ch janam te parvarish hoin tey 20 saal to Dubaich hain). Moge ch bas auna jaan (5-10 saala wich ek vaar) lagya rehnda hain Main Nov 16 di raat nun adhey Kehntey wastey aaiya c Buaji nu milan (Model town).

Badi khushi hoin ji Moge de vaare gal karke!

Best Wishes,

Bestpal
 
sat sri akal everbody !

I am not able to post becuase i am bit busy with my bank for a while .