+1(514) 937-9445 or Toll-free (Canada & US) +1 (888) 947-9445
Doglover said:
Achha sunno fir eak hor news , appan taay kisseey v baai daay brother nu naai jandaay but tusee saarrey meraay vaddaey bhraa nuu jandaay hoo!!! Dasieey fir secret, he is our senior member-

Dr. Sharma aka Sharma77! 8) hai kay nai bouncer :P

:o :o :o :o :o :o
:o :o :o :o :o :o
:o :o :o

KAMAL hogyi veer.,
Gems n Gems .

Nice to know this
 
@ ALL.

Please mainu Guidance deo with all ur experience.

MAin SURREY,Vancouver da plan banaya hai.May be January end.
Sab ne clear karta k ethe kum ghat hai.
I am not worried about job as Im going with my cousin who has all that v need there.

Please mainu koi course vagayra karan de links daso.Appa 3- 6 months othe aha Licence vagayra banaun te laune hun.
Main Security Guard da shaukin haan.
Koi help karo,at least Internet ton hi sahi ;) ;)
 
hunker said:

Veer jaan kay bahut khushii hoee but mind naa karee -othhey kum ghat nai instead rather better to say "HAI HEE NAAI", baakii bahut vadiaa hai jaay thodaay cousin koll koi job daa jugaadd hai! Its pretty cool then.

Security guard daa course just of few days(probably 5 days), license laai paper hundaa hai, kaai logg taan binaa course kitaay hee paper pass kar laindeey hun! Anyways here is the link of one of the training company

http://www.commissionaires.bc.ca/en/services-personal/personal-security-licensing/

Cheers
 
ਮੰਗਲਾ ਮੈਨੂੰ ਤੇਰਾ ਇੰਤਜ਼ਾਰ ਲੈ ਬੈਠਾ

ਕਿੰਨਾ ਬੀਤਿਆ ਕਿੰਨਾ ਬਾਕੀ ਹੈ

ਮੈਨੂੰ ਇਹੋ ਹਿਸਾਬ ਲੈ ਬੈਠਾ

ਰਾਜਦੀਪ ਨੂੰ ਮੰਗਲ ਤੇ ਹੀ ਭਰੋਸਾ ਸੀ

ਮੰਗਲ ਤੋ ਕੋਰਾ ਜਵਾਬ ਲੈ ਬੈਠਾ
 
rajdeep said:
ਮੰਗਲਾ ਮੈਨੂੰ ਤੇਰਾ ਇੰਤਜ਼ਾਰ ਲੈ ਬੈਠਾ

ਕਿੰਨਾ ਬੀਤਿਆ ਕਿੰਨਾ ਬਾਕੀ ਹੈ

ਮੈਨੂੰ ਇਹੋ ਹਿਸਾਬ ਲੈ ਬੈਠਾ

ਰਾਜਦੀਪ ਨੂੰ ਮੰਗਲ ਤੇ ਹੀ ਭਰੋਸਾ ਸੀ

ਮੰਗਲ ਤੋ ਕੋਰਾ ਜਵਾਬ ਲੈ ਬੈਠਾ

ਦੇਖਦੇਂ ਹਾਂ ਵੀ ਅੱਜ ਕੀਹਦੇ ਕੀਹਦੇ ਣ ਤੇ ਬੋਤਾ ਬੈਠਦਾ ਹੈ
 
Naavy ji jithay jithay lai jao gai asi jarur khushi nal jawa gai.Par November wich party jarur hoai gi.Nalai Rajdeep ji dia kawita suna gai.Ohana nai ta mushaira karwana hai atai sarai visa officer CIC to invite karanai han.
chander
 
Doglover said:
Veer jaan kay bahut khushii hoee but mind naa karee -othhey kum ghat nai instead rather better to say "HAI HEE NAAI", baakii bahut vadiaa hai jaay thodaay cousin koll koi job daa jugaadd hai! Its pretty cool then.

Security guard daa course just of few days(probably 5 days), license laai paper hundaa hai, kaai logg taan binaa course kitaay hee paper pass kar laindeey hun! Anyways here is the link of one of the training company

http://www.commissionaires.bc.ca/en/services-personal/personal-security-licensing/

Cheers

Thx veer G,

Goli maro jobs nu ,
Ik vaar 3- 6 months da rashon lay k jaan aappa te RESEARCH karni hai Canada bare ;D ;D ;D ;D ;D
 
ਮੇਰੇ ਵਾਹਿਗੁਰੂ ਜੀ ਤੁਹਾਡਾ ਅਰਬਾ ਅਰਬ ਸ਼ੁਕਰਾਨਾ ਜਿਸਨੇ ਸਾਨੂੰ ਜਿਦਗੀ ਦੀ ਇਸ ਖੇਡ ਚ ਜਿੱਤ ਦੁਆਈ ਹੈ

ਹਾਲੇ ਤਾਂ ਮੇਰੇ ਪ੍ਮਾਤਮਾ ਨੇ ਜਿੰਦਗੀ ਦੀ ਪਹਿਲੀ ਖੇਡ ਚ ਹੀ ਜਿੱਤ ਦੁਆਈ ਹੈ ਹਾਲੇ ਤਾ ਉਸਨੇ ਸਾਡੇ ਲਈ ਜਿੰਦਗੀ ਦਾ ਪੂਰਾ ਟੂਰਨਾਮੈਟ ਜਿਤਾਉਣਾ

ਕਿਉਕੇ ਉਹਦੀ ਮਰਜੀ ਤੋਂ ਬਿਨਾ ਪੱਤਾ ਨਹੀ ਹਿਲਦਾ

ਦੋਸਤੋ ਉਸ ਪਰਮਾਤਮਾ ਨੇ ਅੱਜ ਆਪਣਾ ਣ ਭਰ ਦਿਤਾ ਹੈ

ਆਪਣਾ Decision Made ਹੋ ਗਿਆ ਹੈ ਅੱਜ

ਤੇ ਉਹਦੇ ਅੱਗੇ ਅਰਦਾਸ ਕਰਦਾ ਹਾਂ ਕੇ ਤੁਹਾਡੀਆ ਉਮੀਦਾ ਨੂੰ ਵੀ ਵਾਹਿਗੁਰੂ ਜਲਦੀ ਬੂਰ ਪਾਵੇ

ਸਾਰੇ ਦੋਸਤਾ ਦਾ ਬਹੁਤ ਬਹੁਤ ਸ਼ੁਕਰੀਆ ਜਿਨਾ ਨੇ ਮੇਰੇ ਲਈ ਦੁਆਵਾ ਕੀਤੀਆ
 
Doglover said:
Hi ALL Punjabi Guys & Gals

It seems that there are lot of Punjabis here in this Forum, so i decided to create a new platform for all the Punjabis to share there ideas and discuss any thing related.

This is for all those who got there visas, applied for PR or just planning for some Immigration related issues.

Kindly share your comments, advices and queries in this thread.

Thread is open for all other members also.

Cheers

(N.B. "Punjabis" : who know the Punjabi language or whose mother tongue is Punjabi , regardless of their birthplace)

i am from Punjab too, landing to Ottawa next month.i ve got my visa in 4 days . i am coming to Algonquin college for dental hygiene program!

i ve faced many perplexing difficulties during my all this process.

Best of luck to those who are waiting for their results.
 
mac_pal said:
ਮੇਰੇ ਵਾਹਿਗੁਰੂ ਜੀ ਤੁਹਾਡਾ ਅਰਬਾ ਅਰਬ ਸ਼ੁਕਰਾਨਾ ਜਿਸਨੇ ਸਾਨੂੰ ਜਿਦਗੀ ਦੀ ਇਸ ਖੇਡ ਚ ਜਿੱਤ ਦੁਆਈ ਹੈ

ਹਾਲੇ ਤਾਂ ਮੇਰੇ ਪ੍ਮਾਤਮਾ ਨੇ ਜਿੰਦਗੀ ਦੀ ਪਹਿਲੀ ਖੇਡ ਚ ਹੀ ਜਿੱਤ ਦੁਆਈ ਹੈ ਹਾਲੇ ਤਾ ਉਸਨੇ ਸਾਡੇ ਲਈ ਜਿੰਦਗੀ ਦਾ ਪੂਰਾ ਟੂਰਨਾਮੈਟ ਜਿਤਾਉਣਾ

ਕਿਉਕੇ ਉਹਦੀ ਮਰਜੀ ਤੋਂ ਬਿਨਾ ਪੱਤਾ ਨਹੀ ਹਿਲਦਾ

ਦੋਸਤੋ ਉਸ ਪਰਮਾਤਮਾ ਨੇ ਅੱਜ ਆਪਣਾ ਣ ਭਰ ਦਿਤਾ ਹੈ

ਆਪਣਾ Decision Made ਹੋ ਗਿਆ ਹੈ ਅੱਜ

ਤੇ ਉਹਦੇ ਹੱਗੇ ਹਰਦਾਸ ਕਰਦਾ ਹਾਂ ਕੇ ਤੁਹਾਡੇ ਉਮੀਦਾ ਨੂੰ ਵੀ ਵਾਹਿਗੁਰੂ ਜਲਦੀ ਬੂਰ ਪਾਵੇ

ਸਾਰੇ ਦੋਸਤਾ ਬਹੁਤ ਬਹੁਤ ਸ਼ੁਕਰੀਆ ਜਿਨਾ ਨੇ ਮੇਰੇ ਲਈ ਦੁਆਵਾ ਕੀਤੀਆ

mak-pal bai ji bahut bahut mubarkan :) ;D

ਤਸੀ ਭਾਰ ਤੋਲਣ ਵਾਲੀ ਮਸ਼ੀਨ, ਮੈਨੂੰ ਪਤਾ ਹੈ ਹਜੇ ਵੀ ਨਹੀ ਲਈ ਹੋਣੀ ਚਲੋ ਕੋਈ ਗੱਲ ਨੀ :) :D ;D ;) ;)
ਚਲੋ ਹੁਣ ਇਉ ਕਰੋ ਦਵਾਲੀ ਵਾਲੇ ਪਟਾਕੇ ਬੱਚੇ ਪਏ ਹੋਣੇ ਉਹ ਚਾਲਾ ਦਿਉ :) :) :)
 
ਦੋ ਬੱਚੇ

ਬੱਚੇ ਰੱਬ ਤੋ ਦੋ ਹੀ ਮੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ

ਵੱਡਾ ਜਦ ਸਾਡੇ ਘਰ ਆਇਆ
ਪਲਣੇ ਪਾਇਆ,ਪੱਟ ਹੰਡਾਇਆ
ਰੱਜ ਰੱਜ ਉਹਨੂੰ ਲਾਡ ਲਡਾਇਆ
ਰੱਜ ਕੇ ਪੜਿਆ ਜਿੰਨਾ ਚਾਹਿਆ
ਬਹੁਤੇ ਨਾ ਅਸਾਂ ਲੀਤੇ ਪੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ

ਜਦੋ ਅਸਾਡੀ ਨਿੱਕੀ ਜਾਈ
ਦਸ ਰੁਪਈਏ ਲੈ ਗਈ ਦਾਈ
ਪੜੀ-ਪੜਾਈ ਫੇਰ ਵਿਆਈI
ਹੱਸ ਹੱਸ ਕੇ ਅਸਾਂ ਡੋਲੇ ਪਾਈ
ਨਾ ਅਸੀ ਕਿਧਰੋ ਕਰਜ਼ੇ ਮੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ

ਦੇਵੇ ਰੱਬ ਹਰ ਘਰ ਨੂੰ ਜੋੜੀ
ਕੀ ਕਰਨੀ ਬੱਚਿਆ ਦੀ ਬੋਰੀ
ਸੋਹਣੀ ਹੋਏ ਤੇ ਹੋਏ ਥੋਹੜੀ
ਰੇਸ਼ਮ ਵਿਚ ਵਲੇਟੀ ਲੋਰੀ
ਬਹੁਤੇ ਹੋਣ ਤਾਂ ਫਿਰਦੇ ਨੰਗੇ
ਕਸਮ ਖੁਦਾ ਦੀ ਰਹਿ ਗਏ ਚੰਗੇ
 
ਸੱਤ ਬੱਚੇ

ਸਾਡੇ ਵਿਹੜੇ ਹੋ ਗਏ ਭੀੜੇ
ਨੀਵੇਂ ਛੱਤ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਹੋਣ ਖਾਣ ਦਾ ਤੇ ਪਾਉਣ ਦਾ ਵੀ ਹੱਜ ਕੋਈ ਨਾ
ਸੁੱਕੇ ਟੁੱਕਰਾਂ ਦੇ ਨਾਲ ਹੁੰਦਾ ਰੱਜ ਕੋਈ ਨਾ
ਮੂੰਹ ਬੱਚਿਆ ਦੇ ਧੋਂਦੇ
ਅਸੀ ਬੱਸ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਨਾ ਕੋਈ ਪੜਿਆ ਪੜਾਇਆ,ਇਕ ਹੱਟੀ ਤੇ ਬਾਹਇਆ
ਇਕ ਦਰਜ਼ੀ ਦੇ ਪਾਇਆ,ਇਕ ਭੂਆ ਦੇ ਪੁਚਾਇਆ
ਅਸੀ ਜੀਂਦੇ ਜੀ ਹੀ
ਗਲੀਆ ਦੇ ਕੱਖ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਹੋਈਆ ਕੁੜੀਆਂ ਜਵਾਨ, ਹੱਥ ਕੋਠਿਆ ਨੂੰ ਪਾਣ
ਇਕੋ ਕੱਲੀ-ਕਾਰੀ ਜਾਨ,ਨਿੱਤ ਜਾਂਦੀ ਏ ਕਮਾਣ
ਉਹੋ ਵੇਲਾ ਜਦੋਂ ਕਿਤੇ
ਪੀਲੇ ਹੱਥ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ

ਗੱਲ ਬੁੱਢਿਆ ਦੀ ਮੰਨੀ, ਰੋੜੀ ਬੁੱਕਲਾ ਚ ਭੰਨੀ
ਧਾੜ ਬੱਚਿਆ ਦੀ ਜੰਮੀ,ਗੱਲ ਅਠਵੀ ਨਾ ਮੰਨੀ
ਮੇਰੇ ਓਦੋ ਤੋ ਨਰਾਜ਼
ਸਹੁਰਾ ਸੱਸ ਹੋ ਗਏ
ਪੰਜ ਪੁੱਤ ਤੇ ਦੋ ਧੀਆ
ਬੱਚੇ ਸੱਤ ਹੋ ਗਏ
 
lubob said:
MAC-PAL bai ji bahut bahut mubarkan ! party kithe te kadon de rahe hon. good luck n happy visa recieving. LUBOB

ਬਾਈ ਜੀ ਮੇਰੀ ਦੁਆ ਹੈ ਰੱਬ ਅੱਗੇ ਕੇ ਜਲਦੀ ਜਲਦੀ ਤੁਹਾਡਾ ਵੀਜਾ ਆਵੇ ਤੇ ਮੈਂ ਤੁਹਾਨੂੰ ਕਨੇਡਾ ਚ ਪਾਰਟੀ ਕਰਾ l
 
rajdeep said:
mak-pal bai ji bahut bahut mubarkan :) ;D

ਤਸੀ ਭਾਰ ਤੋਲਣ ਵਾਲੀ ਮਸ਼ੀਨ, ਮੈਨੂੰ ਪਤਾ ਹੈ ਹਜੇ ਵੀ ਨਹੀ ਲਈ ਹੋਣੀ ਚਲੋ ਕੋਈ ਗੱਲ ਨੀ :) :D ;D ;) ;)
ਚਲੋ ਹੁਣ ਇਉ ਕਰੋ ਦਵਾਲੀ ਵਾਲੇ ਪਟਾਕੇ ਬੱਚੇ ਪਏ ਹੋਣੇ ਉਹ ਚਾਲਾ ਦਿਉ :) :) :)

ਬਾਈ ਜੀ ਕੋਈ ਗੱਲ ਨਹੀ ਭਾਰ ਤੋਲਣ ਵਾਲੀ ਮਸ਼ੀਨ ਦਾ ਕੀ ਆ ਆਪਾਂ ਅੱਜ ਈ ਖਰੀਦ ਲਿਆਉਨੇ ਹਾਂ