+1(514) 937-9445 or Toll-free (Canada & US) +1 (888) 947-9445
bestpal said:
ਚੰਨ ਕਿਵੇ ਦਿਨੇ ਆਪਣਾ ਸੁੰਦਰ ਮੁਖੜਾ ਦਿਖਾ ਗਿਆ ?
ਕੀ ਬਨੁ ਅੱਜ ਕਰਵਾ ਚੌਥ ਦੇ ਵਰਤ ਰਖਣ ਵਾਲਿਯਾਂ ਦਾ ??
:o

ਵੀਰ ਜੀ

ਰਾਜਦੀਪ ਪਿਆਰੇ ਮਾਂ ਦੇ ਦੁਲਾਰੇ ਉੱਲੂ ਨੂੰ ਦਿਖਿਆ ਹੈ ਜੀ
 
rajdeep said:
ਵੀਰ ਜੀ

ਰਾਜਦੀਪ ਪਿਆਰੇ ਮਾਂ ਦੇ ਦੁਲਾਰੇ ਉੱਲੂ ਨੂੰ ਦਿਖਿਆ ਹੈ ਜੀ

Surprising... Ullu din wich v dekh sakda hai?

Anyway, SSA to All Punjabis.
 
charninder said:
Surprising... Ullu din wich v dekh sakda hai?

Anyway, SSA to All Punjabis.

ਵੀਰ ਜੀ

ਇਹ ਉੱਲੂ ਕਨੇਡਾ ਟਾਈਮ ਨਾਲ ਚਲਦਾ ਹੈ

ਖੌਸ਼ ਰਹੋ ਪੰਜਾਬੀਓ
 
@ Doglover

22g uthey CJ (CA) da kee future hai. Meri daughter aje BBA (Accounting) kar rahi hai Sheridan ton. Ki CJ India de CA de equal hai? Can she go for CJ? Plz advise.
 
ਬਾਈ ਜੀ ਇਕ ਨਵੀ ਖਬਰ ਸੁਣੀ ਆ ਅੱਜ ਮੈਂ
ਆਪੈ੍ਲ ਵਾਲੇ Thread ਚ ਇਕ ਬੰਦਾ ਪਰਾਸ਼ ਪਟੇਲ ਉਹਦੇ ਵੀਜਾ ਲੱਗੇ ਪਾਸਪੋਰਟ ਕੱਲ ਉਹਨੂੰ ਮਿਲ ਚੁਕੇ ਸਨ
ਪਰ ਉਹਦਾ eCas ਤੇ DM ਅੱਜ ਹੋਇਆ ਹੈ

ਉਹਦਾ ਵੀਜਾ ਇਸ਼ੂ ਹੋਣ ਦੀ ਤਰੀਕ ਹੈ 19/10/10
ਵੀਜਾ ਮਿਲਣ ਦੀ ਤਰੀਕ ਹੈ 25/10/10
ਤੇ DM ਹੋਣ ਦੀ ਤਰੀਕ ਹੈ 26/10/10

ਕੀ ਇਵੇ ਹੋ ਸਕਦਾ ਹੈ ?
 
mac_pal said:

mera in process 19 treek nu hoya c ..........but processing shuru 13 treek nu hoyi c .....
CIC vale apna database tuesday nu update karde hun ...
 
Naavy100 said:
mera in process 19 treek nu hoya c ..........but processing shuru 13 treek nu hoyi c .....
CIC vale apna database tuesday nu update karde hun ...
ਪਰ ਨਵੀ ਯਾਰ ਮੇਰਾ ਤਾ ਮੈਡੀਕਲ ਹੋਏ ਨੂੰ ਵੀ ੨ ਮਹੀਨੇ ਹੋ ਗਏ ਪਰ ਯਾਰ ਹਾਲੇ ਤੱਕ ਕੁਛ ਨਹੀ ਬਣਿਆ

ਤੁਹਾਡੇ ਹਿਸਾਬ ਨਾਲ ਕਿਨਾ ਕੁ ਟਾਈਮ ਲੱਗ ਸਕਦਾ ਹੈ ਹੋਰ

ਯਾਰ ਜਿਨਾ ਦੇ ਮੈਡੀਕਲ ਜੁਲਾਈ ਚ ਹੋਏ ਸੀ ਉਨਾ ਚੋ Mostly ਜਿਆਦਾਤਰ ਦੇ ਵੀਜੇ ਆ ਚੁਕੇ ਨੇ
 
dear MAC_PAL
VEER G CAN U TELL ME PROCEDURE 4 MPNP
AS FAR AS I KNW WE NEED 2 KNW 2 PERSONS FRM MANITOBA
CAN U TELL DAT WAT DOCS V NEED FRM DOSE 2 PERSONS
PLSS ELABORATE ON MPNP AND ALSO DID U APPLIED ON UR OWN
PLSS HELP DEAR
I M STILL WAITIN 4 SOME OFFICIAL LETTER FRM CHC AS U KNOW MY ECAS ON 5TH OCT WAS IN PROCESS WHICH TURNED 2 DM ON 12TH
REGARDS
GARY4444
 
main 2 bandeya nu janda MPNP valeya nu ...ik da 7 months baad aya c .......ik da 3 ch

j poori proper info leni hai try getting CAIPS notes .... several agencies can do this for you ...or your friend who is present in Canada ...agent may charge 35-70 $ but j friend order karda hai ta 5$ ....main v CAIPS order kite hun ...through a friend in Canada just for 5$
 
charninder said:
@ Doglover

22g uthey CJ (CA) da kee future hai. Meri daughter aje BBA (Accounting) kar rahi hai Sheridan ton. Ki CJ India de CA de equal hai? Can she go for CJ? Plz advise.
CGA daa kaafe vadiaa kum hai, CA designation is bigger than CGA, all relevant information is given below in the links:

http://www.iwanttobeaca.com/2009/04/ca-cma-or-cga-designation.html

http://en.wikipedia.org/wiki/Certified_General_Accountant

http://en.wikipedia.org/wiki/Chartered_Accountant

Cheers
 
mac_pal said:
ਬਾਈ ਜੀ ਇਕ ਨਵੀ ਖਬਰ ਸੁਣੀ ਆ ਅੱਜ ਮੈਂ
ਆਪੈ੍ਲ ਵਾਲੇ Thread ਚ ਇਕ ਬੰਦਾ ਪਰਾਸ਼ ਪਟੇਲ ਉਹਦੇ ਵੀਜਾ ਲੱਗੇ ਪਾਸਪੋਰਟ ਕੱਲ ਉਹਨੂੰ ਮਿਲ ਚੁਕੇ ਸਨ
ਪਰ ਉਹਦਾ eCas ਤੇ DM ਅੱਜ ਹੋਇਆ ਹੈ

ਉਹਦਾ ਵੀਜਾ ਇਸ਼ੂ ਹੋਣ ਦੀ ਤਰੀਕ ਹੈ 19/10/10
ਵੀਜਾ ਮਿਲਣ ਦੀ ਤਰੀਕ ਹੈ 25/10/10
ਤੇ DM ਹੋਣ ਦੀ ਤਰੀਕ ਹੈ 26/10/10

ਕੀ ਇਵੇ ਹੋ ਸਕਦਾ ਹੈ ?

Enni durr na jao,
Is gal di example taan main v haan.

Visa agya c mere te appa VAAJEEE V vajja te c ,
Fir 15 days bhad status Decision made hoya c,
MAin taan IN PROCESS hoon to bhad status dekhya hi meds aun te c ,
then visa aun te vekhya c te still IN PROCESS c,
After 15 days,dec made ho gya c.

Hope it helps.

Tuhade meds de case ch time lag sakda hai,but results 99.99% +ve hi aunde ne MPNP de
 
"ਤਾਂ ਫੇਰ ਉਦੋਂ ਕੀ ਕਰੀਏ"

ਜੇ ਕਿਸੇ ਦੀ ਯਾਦ ਆ ਗੀ
ਤਾਂ ਫੇਰ ਉਦੋਂ ਕੀ ਕਰੀਏ

ਅੱਜ ਰਹਿ ਜਾ,ਕੱਲ ਤੁਰ ਜੀ
ਤਾਂ ਫੇਰ ਉਦੋਂ ਕੀ ਕਰੀਏ

ਜੇ ਵੀਰ ਬੇਸਮੈਂਟ ਦਾ ਰੈਂਟ ਮੰਗੇ ਤਾਂ
ਤਾਂ ਫੇਰ ਉਦੋਂ ਕੀ ਕਰੀਏ

ਹੁਣ ਤਾਂ ਤਾਜੀ ਖਾਂਦੇ ਹਾਂ
ਫਰਿਜ ਚੋ ਠੰਡੀ ਖਾਣੀ ਪੈਗੀ
ਤਾਂ ਫੇਰ ਉਦੋਂ ਕੀ ਕਰੀਏ

Manitoba ਵਾਲੇ
ਸਾਲ ਪੁਰਾਣਾ ਸਾਗ ਖੁਵਾਗੇ
ਤਾਂ ਫੇਰ ਉਦੋਂ ਕੀ ਕਰੀਏ

ਕਨੇਡਾ ਜਾਣਾ ਤਾਂ ਸੋਖਾ ਏ
ਜੇ ਮੁੜਕੇ ਟਿਕਟ ਦੇ ਪੈਸੇ ਨਾ ਜੁੜੇ
ਤਾਂ ਫੇਰ ਉਦੋਂ ਕੀ ਕਰੀਏ
 
gary4444 said:
dear MAC_PAL
VEER G CAN U TELL ME PROCEDURE 4 MPNP
AS FAR AS I KNW WE NEED 2 KNW 2 PERSONS FRM MANITOBA
CAN U TELL DAT WAT DOCS V NEED FRM DOSE 2 PERSONS
PLSS ELABORATE ON MPNP AND ALSO DID U APPLIED ON UR OWN
PLSS HELP DEAR
I M STILL WAITIN 4 SOME OFFICIAL LETTER FRM CHC AS U KNOW MY ECAS ON 5TH OCT WAS IN PROCESS WHICH TURNED 2 DM ON 12TH
REGARDS
GARY4444

Hello garry
If u want to apply for Manitoba PNP u need to have 2 close friends in Manitoba State who r living in Manitoba from last 1 year and have own Home in Manitoba
they will sign a Affidavit of Support

You Need To qualify 55 points for MPNP Nomination

if you want more information about MPNP General Stream
Login to this Immigrate Manitoba Web Page and Download this MPNP kit with Full Information About MPNP

http://www2.immigratemanitoba.com/asset_library/en/pn/pnpkit0909.pdf

Processing System

First you will send Full paper package file to MPNP
they they will issue a AOR within 2 months but in some case they don't send AOR so Don't worry for that

Now all MPNP streams Processing time is 6 Month from the date of AOR

after AOR they will asses your application for Approval.

if u will qualify 55 points they will send u a Latter of Approval

when you will receive the Approval

you will apply for PR in CHC New Delhi

CHC Processing times for PNP case various Minimum 2 Months and Maximum 6 Months according to CHC Website

this is totaly Different From FSW stream

There is no RBVO, Pending Reviews

when u file ur case to CHC, from the date of AOR your case runs In Process

and when we will apply in CHC after 10 to 20 days you will receive our Medial,PPR,RPRF request with AOR
 
MAC_PAL VEEREY THODAA LAKH LKH THANWAAD
ILL WAIT FOR SOME OFFICIAL LETTER 4 MY PREVIOUS APPLI DEN DECIDE
DID U APPLIED ON UR DEAR
THX MILLIONS
REGARDS
GARY4444
 
rajdeep said:
"ਤਾਂ ਫਰੇ ਉਦੋਂ ਕੀ ਕਰਿਏ"

ਜੇ ਕਿਸੇ ਦੀ ਯਾਦ ਆ ਗੀ
ਤਾਂ ਫਰੇ ਉਦੋਂ ਕੀ ਕਰਿਏ
ਅੱਜ ਰਹਿ ਜਾ ਕੱਲ ਤੁਰ ਜੀ
ਤਾਂ ਫਰੇ ਉਦੋਂ ਕੀ ਕਰਿਏ
ਜੇ ਵੀਰ ਬੇਸਮਟ ਦਾ ਰੈਂਟ ਮੰਗੇ ਤਾਂ
ਤਾਂ ਫਰੇ ਉਦੋਂ ਕੀ ਕਰਿਏ
ਹੁਣ ਤਾਂ ਤਾਜੀ ਖਾਂਦੇ ਹਾ
ਫਰਿਜ ਚੋ ਠੰਡੀ ਖਾਣੀ ਪੈਗੀ
ਤਾਂ ਫਰੇ ਉਦੋਂ ਕੀ ਕਰਿਏ
ਕਨੇਡਾ ਜਾਣਾ ਤਾਂ ਸੋਖਾ ਏ
ਜੇ ਮੁੜਕੇ ਟਿਕਟ ਦੇ ਪੈਸੇ ਨਾ ਜੂੜੇ
ਤਾਂ ਫਰੇ ਉਦੋਂ ਕੀ ਕਰਿਏ

Sach aakhde o veer ji.

SSA to all Punjabis.