+1(514) 937-9445 or Toll-free (Canada & US) +1 (888) 947-9445
mac_pal said:
ਬਾਈ ਜੀ ਜਵਾਬ ਲਈ ਧੰਨਵਾਦ ਤੁਹਾਡੀ ਗੱਲ ਵੀ ਸਹੀ ਆ
ਪਰ ਸੋਚਣ ਵਾਲੀ ਗੱਲ ਇਕ ਹੋਰ ਆ
ਵੀ ਲੰਗਰ ਦੀ ਦਾਲ ਘਰ ਦੇ ਪਕਵਾਨਾ ਨਾਲੋ ਵੀ ਸਵਾਦ ਹੁੰਦੀ ਆ
ਬਾਕੀ ਮੂੰਹ ਬਚਾ ਕੇ ਤੱਤੀ ਵੀ ਬਹੁਤ ਹੁੰਦੀ ਹੈ


Hahahahahahaha ;D, awesome man!, +1 kudos to u 8)
 
Doglover said:
Hahahahahahaha ;D, awesome man!, +1 kudos to u 8)
hehehe.. :D
 
ਮੂੰਡਿਆ ਨੂੰ ਸੰਗਤ ਖਰਾਬ ਮਾਰਦੀ
ਉਥੋ ਬੱਚ ਜਾਣ ਤਾ ਸ਼ਰਾਬ ਮਾਰਦੀ
ਫੇਰ ਬੱਚ ਜਾਣ ਤਾ ਜਵਾਨੀ ਮਾਰਦੀ
ਉਥੋ ਬੱਚ ਜਾਣ ਤਾਂ ਜਨਾਨੀ ਮਾਰਦੀ

ਕਈ ਨੂੰ ਤਾਂ ਭੇਡ ਚਾਲ ਮਾਰਦੀ
Apply ਕਰਨ ਵਾਲਿਆ ਦੀਆ ਤਾਂ ਕਿਸਮਾ ਈ ਲੱਖ ਨੇ
4131 ਵਿਚ ਕਈ ਗਰਦ ਫੱਕ ਨੇ

Ielts ਦੇ ਤਾ ਕਈਆ ਨੇ Record ਤੋੜ ਤੇ
Experience ਦੀ ਯਾਰੋ ਪਰੇਸ਼ਾਨੀ ਮਾਰਗੀ

ਜਾਲੀ ਪੇਪਰਾ ਉਤੇ ਯਾਰੋ ਕੋਈ ਨੀ ਸ਼ੱਕ ਕਰਦਾ
ਮੌਜਾ ਮੁਜਾ ਇਥੇ ਲੋਕੀ ਹੋਰ ਕਰਦੇ
ਹੁੰਦੇ ਬਦਨਾਮ ਨੇ ਰਾਜਦੀਪ ਵਰਗੇ
 
@navvay

bhaajee thodaay medicals diaa bahut bahut vadhiaan, thats wonderful news, made my weekend great!

stay blessed
 
Doglover said:
@ navvay

bhaajee thodaay medicals diaa bahut bahut vadhiaan, thats wonderful news, made my weekend great!

stay blessed
thankyou veer

hale ta dakiye nu udeekda pea ....100 rs onu advance di party ditti aa ...100 medical deliver hon to baad hehehehe

ki lagda ...vaise ...aah hafte aa jange?
 
Naavy100 said:
thankyou veer

hale ta dakiye nu udeekda pea ....100 rs onu advance di party ditti aa ...100 medical deliver hon to baad hehehehe

ki lagda ...vaise ...aah hafte aa jange?

Hafta Q g, Monday/Tuesday hi lao g,
P late ch pa k denge MEDICAL hun taan :D :D :D
 
Doglover said:
A grade kum aa, thonuu kissay naay bilkul sahee dasiaa, but oh shayyad thonuu ehh dasnaa bhull giaa kee ethhay eh kum karan laai vv Canadian certificate chahidaa aa ! (remember Canada vich sweeper lagaan laai v certificate mangdaay aa/this is requirement everywhere ;D)


ਬਾਈ ਜੀ ਇਡੰਆ ਦਾ ਸਰਟੀਫਿਕੇਟ ਤਾਂ ਆਪਣੇ ਕੋਲ ਹੈਗਾ ਹੈ
ਕਨੇਡੀਅਨ ਸਰਟੀਫਿਕੇਟ ਜੌਬ ਕਰਨ ਵਾਸਤੇ ਚਾਹੀਦਾ ਹੈ ਯਾ ਆਪਣਾ ਕੰਮ ਕਰਨ ਵਾਸਤੇ
 
mac_pal said:
ਬਾਈ ਜੀ ਇਡੰਆ ਦਾ ਸਰਟੀਫਿਕੇਟ ਤਾਂ ਆਪਣੇ ਕੋਲ ਹੈਗਾ ਹੈ
ਕਨੇਡੀਅਨ ਸਰਟੀਫਿਕੇਟ ਜੌਬ ਕਰਨ ਵਾਸਤੇ ਚਾਹੀਦਾ ਹੈ ਯਾ ਆਪਣਾ ਕੰਮ ਕਰਨ ਵਾਸਤੇ

ਵੀਰ india ਦੀ Phd ਆਲੇ ਨੂੰ ਉਹ Sweeper ਨੀ ਰਖਦੇ
 
rajdeep said:
ਵੀਰ india ਦੀ Phd ਆਲੇ ਨੂੰ ਉਹ Sweeper ਨੀ ਰਖਦੇ

ਬਾਈ ਜੀ ਜੇ ਜੌਬ ਨਾ ਸਹੀ ਤਾਂ ਬੰਦਾ ਆਪਣਾ ਕੰਮ ਤਾਂ ਕਰ ਸਕਦਾ ਹੋਉਗਾ ਪਾਰਟ ਟਾਈਮ ?

ਬਾਕੀ ਜੇ ਲੋੜ ਪੈ ਹੀ ਗਈ ਤਾਂ ਫੇਰ ਪੜਾਈ ਨਾਲ ਫੇਰ ਮੱਥਾ ਮਾਰਲਾਂਗੇ 6 ਮਹੀਨੇ ਦਾ ਕੋਰਸ ਆ ਉਥੇ
ਕਿਉਕਿ ਬਾਈ ਆਪਾਂ ਲੇਬਰ ਨੀ ਕਰਨੀ ਸਾਰੀ ਉਮਰ ਉਥੇ l
 
mac_pal said:
ਬਾਈ ਜੀ ਜੇ ਜੌਬ ਨਾ ਸਹੀ ਤਾਂ ਬੰਦਾ ਆਪਣਾ ਕੰਮ ਤਾਂ ਕਰ ਸਕਦਾ ਹੋਉਗਾ ਪਾਰਟ ਟਾਈਮ ?

ਬਾਕੀ ਵੀਰ ਫਿਰੋਜਪੁਰ ਵਾਲੇ ਨੂੰ ਸਭ ਪਤਾ ਹੈ,ਆਪਾ ਨੂੰ ਦਸਦਾ ਨੀ, ਸੋਚਦਾ ਤਾਂ ਹੈ ,ਕਿ ਜਜਮਾਨਾ ਵਾਲ ਮੂਹਰੇ ਹੀ ਆ ਜਾਣੇ ਨੇ.
 
Alarm life

ਆਪਾ ਵੀ ਲੇਬਰ ਨੀ ਕਰਨੀ
ਕਰਨੀ ਆਪਣੀ ਮਰਜੀ
ਮਰਜੀ ਦੇ ਆਪਾ ਮਾਲਕ
ਮਨ ਮਰਜੀ ਨਾਲ ਕਨੇਡਾ
ਨੂੰ ਚਲਾਵਾਗੇ ਮੌੜ ਕੇ
ਕਨੇਡਾ ਨੂੰ ਆਪਣੇ ਘਰ
ਲੈ ਆਵਾਗੇ

ਉਠ ਰਾਜਦੀਪ ਸੁਤਿਆ
ਹੁਣ ਅਲਾਰਮ ਵਜਿਆ
ਕਰ ਲੀ ਸੁਪਨਿਆ ਵਿਚ
ਤੂੰ ਬੜੀ ਸਰਦਾਰੀ
ਆਪਾ ਵੀ..............?
 
hunker said:
Hafta Q g, Monday/Tuesday hi lao g,
P late ch pa k denge MEDICAL hun taan :D :D :D
mere passport da chakar resolve ho gya hai ...

RPO ne 2 kagaj mange ne ...te kende 1 hr ch nava bana k de davage ....

baki medical kitho karvaye c tusi??
 
mac_pal said:
ਬਾਈ ਜੀ ਇਡੰਆ ਦਾ ਸਰਟੀਫਿਕੇਟ ਤਾਂ ਆਪਣੇ ਕੋਲ ਹੈਗਾ ਹੈ
ਕਨੇਡੀਅਨ ਸਰਟੀਫਿਕੇਟ ਜੌਬ ਕਰਨ ਵਾਸਤੇ ਚਾਹੀਦਾ ਹੈ ਯਾ ਆਪਣਾ ਕੰਮ ਕਰਨ ਵਾਸਤੇ

for both
 
mac_pal said:
ਬਾਈ ਜੀ ਜੇ ਜੌਬ ਨਾ ਸਹੀ ਤਾਂ ਬੰਦਾ ਆਪਣਾ ਕੰਮ ਤਾਂ ਕਰ ਸਕਦਾ ਹੋਉਗਾ ਪਾਰਟ ਟਾਈਮ ?

ਬਾਕੀ ਜੇ ਲੋੜ ਪੈ ਹੀ ਗਈ ਤਾਂ ਫੇਰ ਪੜਾਈ ਨਾਲ ਫੇਰ ਮੱਥਾ ਮਾਰਲਾਂਗੇ 6 ਮਹੀਨੇ ਦਾ ਕੋਰਸ ਆ ਉਥੇ
ਕਿਉਕਿ ਬਾਈ ਆਪਾਂ ਲੇਬਰ ਨੀ ਕਰਨੀ ਸਾਰੀ ਉਮਰ ਉਥੇ l

Vaissy taan veer jay thonu ethhay 'Full time' job mil gaai taan ohnaa nay thonu part time karaan jogaa shadnaa hee nai, saaraa khoon ohee nichood lain gay!(just joking, usually 'full time' job ch ainaa bann jandaa hai kee parttime dee loodd he nai paindee)

this is good attitude kee ethhay labour naai karnee, study is definitely a good option.
 
o mere bhra rajdeep....!!

bai kamaal kari jaande ho tussi...enna Talent te mein kisey hor ch nahi si vekhiya...!!

o yaar....tainu main ni chadna...tere naal yara ne ek DESI ALBUM zoorur kadhni hai...!!