+1(514) 937-9445 or Toll-free (Canada & US) +1 (888) 947-9445
Naavy100 said:
hanji aaj v thodi bohot movement notice kiti hai .....jaruri ni hunda k e-mail da aahi jawab mile .........baki pejan da koi nusaan v nai ...nale aaj 6 mahine ho gye hun application peje v

j file peji hai ta process v jarur hoyegi .....aaj hoje ....kal hojey ...2 k mahinya nu hoje ....bas sabar nal baithe rehhna chahida .....doglover paaji v aahi kende ne k eh ta langar di dal hai ...sabnu milegi ....vari vari sir ....

Naavy ji good evening,
i want to know that if VO send medical ,they would send it to my home address or to immigration consultant ?.my 1st and 2nd AOR came to me directly to my home.should i be in touch with my consultant or not?
 
rajdeep said:
Naavy ji good evening,
i want to know that if VO send medical ,they would send it to my home address or to immigration consultant ?.my 1st and 2nd AOR came to me directly to my home.should i be in touch with my consultant or not?
ssa ji

jeda e-cas ch mailing address show hunda hai us te pejange
 
accounts said:
yaa..there is some problem getting into the job initially....
Ist job aukhi hi mildi hai....

BTW Explorer veere...thanks for the help offered....kal bada pareshaan see..is waaste jyaada emotional si...hope u can understand...

What r u doing?
yaa i can come to toronto... but can manage my bed n bread for the time being...((hunne dollar haige ne :D)

send me ur number & email....

hello sir jee

tusin tan dara hi ditta c

what happened in your case,,,,,survival jobs vi nahn milian,,,,what are the wages like

meri request a k job wali gall thodi elaborate karo,,,,,so that things get clear

dhanwaaaaad 22 ji
 
@ explorer 101

thanks paaji....dill vich jagah honi chahidi hai...baki seva de layi tah assi vi tyaar hi rehnde aa...

all the best...johny
 
ਲੱਭ ਲੇ ਜੀ ਲੱਭ ਲੇ ਜੀ ਲੱਭ ਲੇ
Fast Track ਨੇ ਕਾਕੇ ਵੱਡਿਆ ਘਰਾ ਦੇ ਸਾਰੇ

ਦੱਬ ਲੇ ਜੀ ਦੱਬ ਲੇ ਜੀ ਦੱਬ ਲੇ
ਗਿੱਚੀ ਤੋ ਫੱੜ ਕੇ ਕਨੇਡਾ ਨੇ ਸਾਰੇ

ਚੱੜ ਗੇ ਜੀ ਚੱੜ ਗੇ ਜੀ ਚੱੜ ਗੇ
ਜਿਹੜੇ ਬਾਹਲੇ ਕਾਹਲੇ U K ਨੂੰ ਸਾਰੇ

ਹੋ ਗੇ ਜੀ ਹੋ ਗੇ ਜੀ ਹੋ ਗੇ
Move Melbourn ਤੋ ਸਾਰੇ

ਖੱਟ ਗੇ ਜੀ ਖੱਟ ਗੇ ਜੀ ਖੱਟ ਗੇ
ਜਿਹੜੇ ਲੇ ਗੇ Canada PR ਸਾਰੇ

ਰਹਿ ਗੇ ਜੀ ਰਹਿ ਗੇ ਜੀ ਰਹਿ ਗੇ
ਗਿੱਲ ਵਰਗੇ ਸਿਆਣੇ ਸਾਰੇ...
 
lubob said:
ਰਾਜਦੀਪ ਜੀ ਬਹੁਤ ਵਾਧਿਯਾ ਸ਼ਾਇਰੀ ਕਰ ਰਹੇ ਹੋਣ ਪਰ ਥੋੜਾ ਜਿਹਾ ਵਜ਼ਨ ਹੋਰ ਦੇਓ LUBOB

ਮੇਰੇ ਵੀਰ lubob ਵਜਨ ਵਾਲੀ ਸ਼ਾਇਰਾ ਤਾ ਘਰ ਵਿਚ ਹੈ ਪਰ ਅੱਜ ਕੱਲ ਚੁਪ ਚੁਪ ਰਹਿਂਦੀ ਹੈ,ਲਿਖਿਆ ਤਾ ਕਾਫੀ ਹੈ ਤੇਰੇ ਲਈ ਉਸ ਨੂੰ ਜਰੂਰ ਕਹਾ ਗਾ ਵੀਰ.

ਬਾਕੀ ਇਹ ਤਾਂ ਮੇਰੀਆ ਗੱਲਾਂ ਨੇ ਤੇ ਗੱਲਾਂ ਦਾ ਕੋਈ ਮੂੰਹ ਸਿਰ ਨੀ ਹੁੰਦਾ.


ਮੈ ਥੋੜੇ ਦਿਨ ਹੋਏ ਮੈ ਜੰਮੂ ਗਿਆ, ਤੇ ਝਨਾਬ ਦੇਖਿਆ ਦੇਖ ਕੇ ਸੋਚਿਆ ਸੋਹਣੀ ਧਨ ਸੀ,ਫੇਰ ਤੇਰੇ ਵਾਲੀ ਗੱਲ ਸੋਚਿਆ ਕੁਝ ਵਜਨ ਵਾਲੀ ਗੱਲਾਂ ਲਿਖਾਂ ਪਰ ਗੱਲ ਫੇਰ ਨਾ ਬਣੀ.

ਘੜਿਆ ਪਾਰ ਲੰਘਾ ਦੇ ਵੇ
ਸੋਹਣੀ ਮਿੰਨਤਾ ਤੇਰੀਆ ਕਰਦੀ
ਬੂਝਿਆਂ ਚੋਂ ਲੰਘਦੀ ਲੰਘਾਉਦੀ
ਜਦ ਉ ਘੜੇ ਕੋਲ ਪਹੁੰਚੀ
ਘੜਿਆ ਮੈਨੂੰ ਪਾਰ ਲੰਘਾ ਦੇ ਵੇ
ਮਿੰਨਤਾ ਤੇਰੀਆ ਕਰਦੀ
ਅੱਗੋ ਘੜਾ ਬੋਲ ਦਾ
ਮੇਰੇ ਵਿਚ ਤਾਂ ਬੀਬਾ ਮੋਰੀ ਹੋ ਗੀ
 
ਮੋਰੀ ਵਾਲਾ ਘੜਾ ਇਮੀਗਰੇਸ਼ਨ ਵਾਲਿਆ
ਰਾਜਦੀਪ ਨੂੰ ਫੱੜਾ ਤਾ ਏ

ਪਿਛੋ ਮਾਰ ਕੇ ਧੱਕਾ ਝਨਾਬ ਵਿਚ ਪਾ ਤਾ ਏ
ਅੱਧ ਵਿਚਕਾਰ ਜਾ ਕੇ ਕੰਜਰ ਕਨੇਡਾ
ਵਾਲੀਆ ਨੇ List ਵਿਚੋ ਕੱਡ ਕੇ
ਇਕ ਵੱਡੀ ਸਾਰੀ ਛੱਲ ਚ ਫਸਾ ਤਾ ਏ

ਨੀਵਾ ਨੀਵਾ ਹੋ ਨਾ ਘੜਿਆ
ਪਹਿਲੀ ਵਾਰ ਮਾਰੀ ਅਸੀ ਛਾਲ ਏ
ਪਹਿਲੀ ਵਾਰ ਤਾਂ ਸੋਹਣੀ ਵੀ ਲੱਗ ਗੀ ਸੀ ਪਾਰ
ਮਿਲ ਗਿਆ ਸੀ ਉਹ ਨੂੰ ਆਪਣਾ ਪਿਆਰ

ਮੇਰੇ ਬੇਪਰਵਾਹ ਵੀਜੇ ਹੁਣ ਆ ਵੀ ਜਾ
ਥੱਕ ਗਈ ਏ ਅੱਖ ਤੈਨੂੰ ਤੱਕ ਦੇ ਤੱਕ ਦੇ
 
SSA to all Punjabis,

@ Doglover 22g

Main mannda haan k Vancouver wich v Indians rehnde ne par Vancouver wich jaan walian da experience bitter reha hai. Josh ne v ehi galti kiti c k Vancouver da naam sun k uthey chala gya te pareshaan hoya c. Josh ne bade dhakke khadde c. Bakki apni kismat v hai. Suniya hai k Vancouver rehan lai changa hai par kamm nahi hai. Kamm tan Toronto, Alberta varge business oriented cities wich milan de chance zyada ne.
 
@ mere bhra rajdeep...

main vi hun TUMBI vajaana sikh ria haan...

Canada vich tere naal JUDKE...Dhumma paaniya ne...!!

BBBBrrruuuuuuuuuuaaaaaaaaaaaaaaaaaaaaaaaaaaa...!!
 
aaj main ik movie dekhda c .....te oh ch apna doglover ..te hor ..apna punjabia di sift ch eh gaanna c ....

http://www.youtube.com/watch?v=BynGlMyDjJo
 
@ all

hello veer ji,,,what's up

ki haal chal ne sariaan de,,,,wait karde karde winters a gyeyan ne,,,i hope everybody gets visa soon

i think the canadian officials are going by the pattern of AUS,,,first CAP system,,,then slowing the process,,,then today the add some more columns to the IMM forms,,,now we have to get signatures of all the family members on it,,,,,,

don't know what they are upto,,,,,happy visa's
 
ਮੈ ਰੱਜ ਰੱਜ ਭੱਗੜਾ ਪਾਉਣਾ ਚਾਹੁੰਣਾ
After visa

ਪੱਬ ਚੱਕ ਕੇ ਨੱਚਣਾ ਚਾਹੁੰਣਾ
After visa

ਯਾਰਾ ਨਾਲ ਮਹਿਫਲ ਲਾਉਣੀ ਚਾਹੁੰਣਾ
After visa

Perpose ਕਿਸੇ ਨੂੰ ਕਰਨਾ ਚਾਹੁੰਣਾ
After visa

ਚਾਚੇ ਨੂੰ ਗੱਲ ਕਹਿਣੀ ਚਾਹੁੰਣਾ
After visa

ਰਾਜਦੀਪ ਨੂੰ ਸੱਪ ਡੰਗਣਾ ਚਾਹੁੰਦਾ
After visa
 
Naavy100 said:
aaj main ik movie dekhda c .....te oh ch apna doglover ..te hor ..apna punjabia di sift ch eh gaanna c ....

http://www.youtube.com/watch?v=BynGlMyDjJo

This is reality and applicable mainly to Vancouver B.C. & Brampton. Apnee jantaa nay transport bussiness daa bhatta bhaa taa, jithhay GORA 5000 CAD laindaa c apnee desi jantaa nay ohee kum 2000 CAD ch kar taa, sub daa bussiness khatm hoo giaa due to this malpractice, appay hee Jhandaay Punjabi daay gadday jaanaay c, u can guess! 8)