+1(514) 937-9445 or Toll-free (Canada & US) +1 (888) 947-9445
sher_singh said:
sry am repeating my question again ::)

ਮੇਰੇ ਵੀਰ ਸ਼ੇਰ ਸਿੰਘ ਜੀ

ਤੁਸੀ ਗਲਤ ਜੰਗਲ ਵਿਚ ਫਿਰ ਰਹੇ ਹੋ, ਤੁਹਾਡਾ ਜੰਗਲ ਹੈ Provincial Nomination program immigration
ਨਾਲੇ ਵੀਰ ਸ਼ੇਰ, ਇਸ ਜੰਗਲ ਦੇ ਸ਼ੇਰ ਫਿਲਹਾਲ ਗੁਫਾਵਾ ਵਿਚ ਅਰਾਮ ਫਰਮਾ ਰਹੇ ਨੇ
 
rajdeep said:
ਮੇਰੇ ਵੀਰ ਸ਼ੇਰ ਸਿੰਘ ਜੀ

ਤੁਸੀ ਗਲਤ ਜੰਗਲ ਵਿਚ ਫਿਰ ਰਹੇ ਹੋ, ਤੁਹਾਡਾ ਜੰਗਲ ਹੈ Provincial Nomination program immigration
ਨਾਲੇ ਵੀਰ ਸ਼ੇਰ, ਇਸ ਜੰਗਲ ਦੇ ਸ਼ੇਰ ਫਿਲਹਾਲ ਗੁਫਾਵਾ ਵਿਚ ਅਰਾਮ ਫਰਮਾ ਰਹੇ ਨੇ
kal aa gya mangalvaar !! .....
 
Naavy100 said:
kal aa gya mangalvaar !! .....


Naavy ਵੀਰ ਜੀ, ਸ਼ੇਰ ਸਿੰਘ ਨੂੰ ਸਲਾਹ ਸਹੀ ਦਿਤੀ ਮੈਂ ?
 
rajdeep said:
Naavy ਵੀਰ ਜੀ, ਸ਼ੇਰ ਸਿੰਘ ਨੂੰ ਸਲਾਹ ਸਹੀ ਦਿਤੀ ਮੈਂ ?
100% sahi veere
 
Naavy ji..........BEST OF LUCK............ :D
 
hi to all...


Best of luck to all those lined in que....

esp. to rajdeep...hope you tell us some good news soon.

johny
 
Bai G Aaj Fer Kuch Nai Aaya :( :( :( :( :( :( :( :( :( :( :(
 
mac_pal said:
Bai G Aaj Fer Kuch Nai Aaya :( :( :( :( :( :( :( :( :( :( :(

mac_pal ਮੇਰੇ ਵੀਰ ਸਾਡਾ ਤਾਂ ਬਿਜਲੀ ਦਾ ਬਿਲ 7020 ਦਾ ਆਗਿਆ ਮੇਰੇ ਜੇਬ ਦੀ in process ਤਾਂ ਚੱਲ ਪਈ ਹੈ.
 
rajdeep said:
mac_pal ਮੇਰੇ ਵੀਰ ਸਾਡਾ ਤਾਂ ਬਿਜਲੀ ਦਾ ਬਿਲ 7020 ਦਾ ਆਗਿਆ ਮੇਰੇ ਜੇਬ ਦੀ in process ਤਾਂ ਚੱਲ ਪਈ ਹੈ.
ਬਾਈ ਜੀ ਏ ਸੀ ਥੋੜਾ ਸਬਰ ਨਾਲ ਵਰਤ ਲਿਆ ਕਰੋ
 
rajdeep said:
mac_pal ਮੇਰੇ ਵੀਰ ਸਾਡਾ ਤਾਂ ਬਿਜਲੀ ਦਾ ਬਿਲ 7020 ਦਾ ਆਗਿਆ ਮੇਰੇ ਜੇਬ ਦੀ in process ਤਾਂ ਚੱਲ ਪਈ ਹੈ.

hahahaaaa,,,,dekhio kite bill karke ""MEDICAL"" na karwauna pai jawe
 
mac_pal said:
ਬਾਈ ਜੀ ਏ ਸੀ ਥੋੜਾ ਸਬਰ ਨਾਲ ਵਰਤ ਲਿਆ ਕਰੋ

ਗੱਲ ਤਾਂ ਤੇਰੀ ਠੀਕ ਆ ਸਾਡੀ ਬੇਬੇ ਕਹਿਂਦੀ ਸੀ ਪੁੱਤ Cooling ਨੀ ਕਰਦਾ
ਮੈ ਕਿਹਾ Cooling Cooling ਕਰਦੀ ਸੀ
ਹੁਣ ਪੱਖੇ ਕੋਲੋ ਡਰਦੀ ਏ
ਹੁਣ cool Dimag ਕਿਉ ਨੀ ਰੱਖਦੀ ਏ


ਬਾਕੀ in process
 
Naavi Bai ji ! i m having a problem regarding ecas of my case. For the second consecutive week i am having this statement as my ecas : We were not able to identify you using the information you provided. There could be three possible reasons:

* Please be sure the information you entered is correct and then try again.
* This service is only available to clients with applications in process. We may have received your application but not yet begun processing it. The following link may help you determine if your application is being processed:
Application Processing Times
* At this time, you may use this on-line service to view the status of your application ONLY if you have:
o sponsored a member of the family class;
o applied for permanent residence from within or outside Canada;
o applied for a permanent resident card (initial, replacement or renewal);
o applied for Canadian citizenship (grant of citizenship);
o applied for Canadian citizenship for a person adopted by a Canadian citizen (on or after January 1, 1947);
o applied for a citizenship certificate (proof of Canadian citizenship);
o applied to renounce Canadian citizenship; or
o applied to resume Canadian citizenship.

The Frequently Asked Questions (FAQs) may help you to access the status of your application through CAS. please advise me what to do now as my consultant hasn't received 2nd AOR from CHC ND as i submitted full docs. on 11.09.10 n delivered by courier on 13.09.10. should i send a case specific enquiry to CHC ND.thanks in advance. lubob