+1(514) 937-9445 or Toll-free (Canada & US) +1 (888) 947-9445
@Rajdeep veeray,

22G Tusi ek umda poet hi nahin ek behatareen artist vi ho, hun saanu pura yakin ho gaya hai! Tey tauda dil bhi bahut hi nirmal tey saaf suthra hai, yeh mera daava hai!

Taunu tey saare punjabi veeryanu Diwali Di Lakh Lakh Vadhaaiyan tey Hardik Shubh Kamnaavan!

HAPPY DIWALI,


Bestpal
 
Happy diwali to all friends! 8) May god bless u soon with shining Visa
 
bestpal said:
@ Rajdeep veeray,

22G Tusi ek umda poet hi nahin ek behatareen artist vi ho, hun saanu pura yakin ho gaya hai! Tey tauda dil bhi bahut hi nirmal tey saaf suthra hai, yeh mera daava hai!

Taunu tey saare punjabi veeryanu Diwali Di Lakh Lakh Vadhaaiyan tey Hardik Shubh Kamnaavan!

HAPPY DIWALI,


Bestpal

Bestpal ji thanks

ਇਹ ਬਿਨ ਮਿਲਿਆਂ ਦੀਆਂ ਯਾਰੀਆਂ

ਲਗਦੀਆਂ ਬਹੁਤ ਪਿਆਰੀਆਂ

ਗੱਲਾ ਸਿਰ ਮੱਥੇ ਨੇ ਸਾਰੀਆਂ

Bestpal ਜਿਹੇ ਵੀਰਾਂ ਨਾਲ

ਰਾਜਦੀਪ ਦੀਆਂ ਸਰਦਾਰੀਆਂ
 
HAPPY DIWALI 2 U N UR WHOLE FAMILY.
MAY GOD BLESS U A LOT OF HAPPINESS.
N LET THE HAPPINESS STAY WITH U FOREVER !
HAVE A NICE FESTIVAL WEEK . ;) ;) ;) :) :) :) :)
:) :) :) :) :) :) :) :) :) 8)
8) 8) 8) 8) 8)
 
HAPPY DIWALI 2 U N UR FAMILY.
MAY GOD SHOWER A LOT OF HAPPINESS !
N LET THE HAPPINESS STAY WITH U 4 EVER.
HAVE HAPPY DELIGHTFUL FESTIVAL WEEK.
:) :) :) :)
8) 8) 8) 8) 8)
 
ਅਜੇ ਤਾਂ ਮੈ ਹਾਂ ਅਜਨਬੀ
ਅਜੇ ਤਾਂ ਤੂੰ ਹੈ ਅਜਨਬੀ

ਹੈ ਠੀਕ ਕਿ ਤੇਰੀ ਮੈਰੀ
ਅਜੇ ਕੋਈ ਪਛਾਣ ਨਹੀ
ਅਜੇ ਅਸਾਨੂੰ ਆਪਣੀ ਹੀ
ਆਪ ਦੀ ਪਛਾਣ ਨਹੀ
ਅਜੇ ਕੋਈ ਪਛਾਣ ਨਹੀ

ਅਜੇ ਤਾਂ ਦਿਲ ਨੇ ਅਜਨਬੀ
ਅਜੇ ਦਿਮਾਗ ਅਜਨਬੀ
ਤੇ ਸ਼ਾਇਦ ਅਜਨਬੀ ਰਹਾਂਗੇ
ਇਹ ਆਸ ਹੈ ਉਮੀਦ ਹੈ
ਕਿ ਮਿਲ ਪਵਾਗੇ ਪਰ ਕਦੀ

ਅਜੇ ਤਾਂ ਮੈ ਹਾਂ ਅਜਨਬੀ
ਅਜੇ ਤਾਂ ਤੂੰ ਹੈ ਅਜਨਬੀ
 
ਮੈਡੀਕਲ

ਉਠੋ ਨਾਵੋ ਧੋਵੋ ਸਾਰੇ
ਅੱਜ ਮੈਡੀਕਲ ਹੈ

ਡਾਕਟਰ ਦੇ ਚਲੋ ਸਾਰੇ
ਅੱਜ ਮੈਡੀਕਲ ਹੈ

ਕਪੜੇ ਸੋਹਣੇ ਜਿਹੇ ਪਾ ਲਓ
ਅੱਜ ਮੈਡੀਕਲ ਹੈ

ਡਾਕਟਰ ਦੇ ਜਾ ਕੇ ਆਪਾ
ਪੀ ਲਾਂ ਗੇ ਚਾਹ ਬਈ
ਛੇਤੀ ਛੇਤੀ ਤੁਰ ਪਓ
ਲੰਬਾ ਬੜਾ ਰਾਹ ਬਈ
ਗੱਲ ਕਰੋ ਸਿਹਤ ਬਾਰੇ
ਅੱਜ ਮੈਡੀਕਲ ਹੈ

ਬਾਬੇ ਨਾਨਕ ਨੂੰ ਧਿਆ ਲਓ
ਅੱਜ ਮੈਡੀਕਲ ਹੈ
 
Naavy100 said:
tension len da vela agya ....

list ch apa dono hi reh gye :(
Hi friend
Whats your Date of change in status to "IN PROCESS"
 
globalsc said:
Hi friend
Whats your Date of change in status to "IN PROCESS"
13 treek nu process shuru hoya .....19 treek nu e-cas update hoya
 
Folks Must see

Trailer of upcoming SUNNY DEOL, BOBBY DEOL AND DHARMENDRA FILM

http://www.youtube.com/watch?v=m4DJraX2-FU
 
HEY ANYBODY HAVE KNOWLEDGE ABOUT CAIPS NOTES...I HAVE GOT MINE BUT NOT UNDERSTND IT
 
Dear all, CIC have posted new revised time lines of 79 months. what does it represent? whether from date of receipt of application at cic delhi, OR date mentioned at acknowledgement, OR date of processing as mentioned at e staus?BUT unfortunately cic is following neither of these.many of Jan 2004 applicants have already completed 81 months. can any one explain why cic not following time lines.?
Regards
 
ADVANCE

ਪੰਜਾਬ ਤਾਂ ਯਾਰੋ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ
West end ਤੇ Mbd Neopolis ਵਿਚ
ਯਾਰੋ ਪੰਜਾਬ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ

ਅੱਖਾ ਸ਼ਰੇਆਮ ਤੱਤੀਆ ਕਰਦੇ ਨੇ
ਪੰਜਾਬੀ ਅੱਜ ਕੱਲ ਸੱਥ ਦੀ ਥਾਂ
Mall ਚ ਖੜਦੇ ਨੇ
ਯਾਰੋ ਪੰਜਾਬ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ


ਪੱਛਮ ਤਾਂ ਆਵੇ ਬਦਨਾਮ ਹੋ ਗਿਆ
ਖੱਚ ਕਲਚਰ ਏਥੇ ਸ਼ਰੇਆਮ ਹੋ ਗਿਆ
ਯਾਰੋ ਪੰਜਾਬ ਅਡਵਾਂਸ ਹੋ ਗਿਆ
 
rajdeep said:
ADVANCE

ਪੰਜਾਬ ਤਾਂ ਯਾਰੋ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ
West end ਤੇ Mbd Neopolis ਵਿਚ
ਯਾਰੋ ਪੰਜਾਬ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ

ਅੱਖਾ ਸ਼ਰੇਆਮ ਤੱਤੀਆ ਕਰਦੇ ਨੇ
ਪੰਜਾਬੀ ਅੱਜ ਕੱਲ ਸੱਥ ਦੀ ਥਾਂ
Mall ਚ ਖੜਦੇ ਨੇ
ਯਾਰੋ ਪੰਜਾਬ ਅਡਵਾਂਸ ਹੋ ਗਿਆ
ਖੱਚ ਕਲਚਰ ਸ਼ਰੇਆਮ ਹੋ ਗਿਆ


ਪੱਛਮ ਤਾਂ ਆਵੇ ਬਦਨਾਮ ਹੋ ਗਿਆ
ਖੱਚ ਕਲਚਰ ਏਥੇ ਸ਼ਰੇਆਮ ਹੋ ਗਿਆ
ਯਾਰੋ ਪੰਜਾਬ ਅਡਵਾਂਸ ਹੋ ਗਿਆ

22 G Canada aa kay dekhioo,'aslii mahooal' , Nazaraay 8) tusee ainveey MBD mall tay west end dee chadaaii karee jaa rayy oo!
 
Doglover said:
22 G Canada aa kay dekhioo,'aslii mahooal'


ਵੀਰ ਮੈ ਤਾਂ ਪਹਿਲਾ ਵੀ ਕਿਹਾ ਸੀ ਫਿਰੋਜਪੁਰ ਵਾਲੇ ਨੂੰ ਸਭ ਪਤਾ ਹੈ,ਆਪਾ ਨੂੰ ਦਸਦਾ ਨੀ, ਸੋਚਦਾ ਤਾਂ ਹੈ ,ਕਿ ਜਜਮਾਨਾ ਵਾਲ ਮੂਹਰੇ ਹੀ ਆ ਜਾਣੇ ਨੇ.

ਵੀਰ ਮੈ ਚੜਾਈ ਨਹੀ ਕਰ ਰਿਹਾ ਮੇਰੇ ਕਹਿਣ ਦਾ ਮਤਲਬ ਹੈ ਕਿ ਬੁਰਾ ਹਾਲ ਹੈ
ਨਾਲੇ ਪੰਜਾਬ Mall ਵਿਚ ਹੀ ਅਡਵਾਂਸ ਹੈ ਬਾਕੀ ਬੁਰਾ ਹਾਲ ਹੈ