+1(514) 937-9445 or Toll-free (Canada & US) +1 (888) 947-9445
gurdeep23 said:
MINE PROCESSING STARTS FROM 14 OCT 2010 BUT STILL NOT RECEIVED ANY MEDICALS WHAT DOES IT MEANS?. AS OTHER CANDIDATES RECEIVED THEIR MEDICALS WITHIN ONE WEEK AFTER THEIR STATUS TURNS TO IN PROCESS
leh evi sareya da aa gya

main baitha hale twade nal :P

main transcripts ni c pejia .....is layi shyd univeristy to verifications karde hone
 
ਬਾਈ ਜੀ ਹੌਲੀ ਹੌਲੀ ਚਲ
ਇਕ ਦਿਨ ਮੰਜਲ ਮਿਲ ਕੇ ਰਹਿਣੀ
ਅੱਜ ਨਹੀ ਤਾਂ ਕੱਲ
ਬਾਈ ਜੀ ਹੌਲੀ ਹੌਲੀ ਚਲ

ਜਿੰਦ ਮੁੱਕ ਜਾਣੀ ਵਾਟ ਨੀ ਮੁੱਕਣੀ
ਏ ਪੈਸੇ ਦੀ ਘਾਟ ਨੀ ਮੁੱਕਣੀ
ਲਾਲਚ ਵਾਲੀ ਚਾਟ ਨਾਂ ਮੁੱਕਣੀ ਜੀ
ਆਖਰ ਵੇਲੇ ਸਿਰ ਵਜਣਾ ਟੱਲ
ਬਾਈ ਜੀ ਹੌਲੀ ਹੌਲੀ ਚਲ

ਕਰੇ ਗਾ ਤੂ ਸਖਤ ਕਮਾਈਆ
ਰਹੇ ਗਾ ਟਾਲਦਾ ਨੀਂਦਰਾਂ ਆਈਆ
ਬਾਈ ਜੀ ਹੌਲੀ ਹੌਲੀ ਚਲ

ਮੰਗਦਾ ਸੁੱਖ ਥੋਡੀ ਰਾਜਦੀਪ
ਰਖਿਆ ਸਤਗੂਰੁ ਕਰਦਾ ਆਪੇ ਜੀ..
ਨਹੀ ਤਾਂ ਤੇਰੀ ਵਿਚ ਵਿਦੇਸ਼ਾ ਸੁਣੇ ਕੋਈ ਨਾਂ ਗੱਲ
ਬਾਈ ਜੀ ਹੌਲੀ ਹੌਲੀ ਚਲ
ਬਾਈ ਜੀ ਹੌਲੀ ਹੌਲੀ ਚਲ
 
gurdeep23 said:
kinna holi chaliye bai ji poore 5 mahinay ho gaye documents bheje nu delhi.document submission data is 25 may.

ਜਿਨਾ ਚੀਤਾ(Panther) ਹੌਲੀ ਚਲਦਾ ਵੀਰ ਜੀ
 
gurdeep23 said:
kinna holi chaliye bai ji poore 5 mahinay ho gaye documents bheje nu delhi.document submission data is 25 may.
22ji dont worry, there are people who have sent docoments to delhi in february.
so b patient.
 
Hello sarey bhayan noo, mein kadi kadi punjabian de forum wich aanda aan. meno sikh style pungabi bohat achha lagdi a, bcz meray wadday hushiarpur toon migrate hoye si. te oho e style si ona da. but sada hun Lahori style ho gya heh bcz i am from Lahore.
Lubob ji tuhano sohna rub jaldi sehat devey ..ameen
sub di khair hovey.
 
ਤੂੰ ਗਬਰੂ ਪੁੱਤ ਪੰਜਾਬ ਦਾ

ਤੈਨੂੰ ਕੁੱਲ ਜਮਾਨਾ ਜਾਣਦਾ

ਘਰੋ ਨਿਕਲੇ ਤੂੰ ਕਨੇਡਾ ਨੂੰ

ਜਿਉਂ ਨਿਕਲੇ ਤੀਰ ਕਮਾਨਦਾ

ਤੂੰ ਜੋ ਚਾਵੇ ਤੂੰ ਕਰਾਦਾ ਏ

ਤੂੰ ਝੁਠ ਤੇ ਸੱਚ ਪਛਾਣਦਾ ਏ

ਤੂੰ ਗਬਰੂ ਪੁੱਤ ਪੰਜਾਬ ਦਾ

ਤੈਨੂੰ ਕੁੱਲ ਜਮਾਨਾ ਜਾਣਦਾ
 
gujjar said:
Hello sarey bhayan noo, mein kadi kadi punjabian de forum wich aanda aan. meno sikh style pungabi bohat achha lagdi a, bcz meray wadday hushiarpur toon migrate hoye si. te oho e style si ona da. but sada hun Lahori style ho gya heh bcz i am from Lahore.
Lubob ji tuhano sohna rub jaldi sehat devey ..ameen
sub di khair hovey.
gujjar ji punjabi sikh lao (learn punjabi)


ਨਹੀ ਤਾਂ ਜੇੜਾ ਲਾਹੋਰ ਘੁਗੂ ਉਹ ਪਿਸ਼ੋਰ ਵੀ ਘੁਗੂ ਉਹ ਮੋਗੇ ਵੀ ਘੁਗੂ ਤੇ ਕਨੇਡਾ ਵੀ ਘੁਗੂ ਜੀ
 
ਕਨੇਡਾ ਨੂੰ ਸ਼ੋਂਕ ਪੰਜਾਬੀ ਯਾਰਾ ਦਾ

ਇਕ ਚਸਕਾ Tax ਦੇ ਹਥਿਆਰਾ ਦਾ

ਦਿੰਦਾ ਰੁੱਤਬਾ ਸਭ ਨੂੰ ਬਰਾਬਰ ਦਾ

ਜਿਹੜਾ ਅੜ ਜੇ ਗਾਟਾ ਲਾ ਦਿੰਦਾ

ਕਨੇਡਾ ਨੂੰ ਸ਼ੋਕ ਪੰਜਾਬੀ ਯਾਰਾ ਦਾ

1 ਤੋ ਬਣਦੇ ਜਦ 45
ਚਲਦੇ ਏਦਾ, ਜਿਦਾ ਚਲਦੀ ਦੁਨਾਲੀ


ਇਕ ਗੱਡੀ ਰੱਖ ਲੀ ਕਾਲੀ
Insurance ਦੀ Hobby ਪਾ ਲੀ
ਕਨੇਡਾ ਨੂੰ ਸ਼ੋਕ ਪੰਜਾਬੀ ਯਾਰਾ ਦਾ
 
ਸਾਰੀ ਦੁਨੀਆ ਭੁਲਾ ਗੀ ਏ ਮੈਨੂੰ
ਮੋਢਾ ਮਾਰ ਕੇ ਹਲਾ ਗਈ ਏ ਮੈਨੂੰ
ਹੌਲੀ ਜਿਨੀ sorry ਆਖ ਗੀ
ਸਾਰੀ ਦੁਨੀਆ ਭੁਲਾ ਗੀ ਏ ਮੈਨੂੰ


ਤੇਰੀ Beauty ਦੀ ਤਰੀਫ ਕੀ ਸੁਣਾਵਾ
ਸੁਣਾਵਾ ਬੜਾ ਜੀ ਕਰਦਾ
ਤੂੰ ਵੀ ਚੁਪ ਕਰਕੇ ਤੇ yes ਕਹਿ ਦੇ ਨੀ
ਸੱਜਣਾ ਤੋ ਕੀ ਪਰਦਾ
Excuse me ਤੇ ਲਾ ਗੀ ਏ ਮੈਨੂੰ
ਗੋਰੀ ਹੌਲੀ ਜਿਨੀsorry ਆਖ ਗੀ



ਦੁੱਖ ਉਮਰਾ ਦੇ ਪਾ ਗੀ ਏ ਮੈਨੂੰ
ਗੋਰੀ ਹੌਲੀ ਜਿਨੀsorry ਆਖ ਗੀ
 
gujjar said:
Hello sarey bhayan noo, mein kadi kadi punjabian de forum wich aanda aan. meno sikh style pungabi bohat achha lagdi a, bcz meray wadday hushiarpur toon migrate hoye si. te oho e style si ona da. but sada hun Lahori style ho gya heh bcz i am from Lahore.
Lubob ji tuhano sohna rub jaldi sehat devey ..ameen
sub di khair hovey.
Gujjar ji ! Tuhadian duawan lai tuhada bahut bahut shukriya. Sohna Rabb tuhanu chardian kala vich rakhe. Regards
LUBOB
 
accounts said:
explorer veere:: Ik din da kam mil gaya hai....15 dollor per hour de hisaab naal..apni line da

waise mai security gaurd da course vi kar litta hai...gal baat chaldi payi hai 2 security companies naal...\

Veer G SSA,
Mainu v craze hai Security field da
pls guide kareo
Course details
fees
duration
requirements

india toon security da experience banva leava ?

main Jan ch aunga VANC, ch,
pls guide veer G
 
ਗੱਡੀ ਚਲਦੀ ਏ ਸੰਗਲ ਸੰਗਲ

ਅੱਗੇ ਮਾਹੀਆ ਨਿੱਤ ਮਿਲਦਾ

ਹੁਣ ਮਿਲਦਾ ਮੰਗਲ ਮੰਗਲ ;)
 
For all punjabio ਅਉ ਭੱਜ ਚੱਲੀਏ

ਜਾਂਦੀ ਵਾਰ ਦਾ ਸਲਾਮ ਕਰ ਚੱਲੀਏ

ਹੱਥ ਬੈਗ ਮੁੱਖ ਕੁਮਲਾਏ ਹੋਏ ਨੇ

ਆਸਾਂ ਆਪ ਪੁਆੜੇ ਪਾਏ ਹੋਏ ਨੇ

ਦਿਲਦਾਰ ਮਿਲਣ ਨੂੰ ਆਏ ਹੋਏ ਨੇ

ਸ਼ੇਰ ਦੀ ਪੂਛ ਨੂੰ ਆਪਾ ਹੱਥ ਪਾਏ ਹੋਏ ਨੇ

For all punjabio ਅਉ ਭੱਜ ਚੱਲੀਏ
 
rajdeep said:
For all punjabi ਅਉ ਭੱਜ ਚੱਲੀਏ

ਜਾਂਦੀ ਵਾਰ ਦਾ ਸਲਾਮ ਕਰ ਚੱਲੀਏ

ਹੱਥ ਬੈਗ ਮੁੱਖ ਕੁਮਲਾਏ ਹੋਏ ਨੇ

ਆਸਾਂ ਆਪ ਪੁਆੜੇ ਪਾਏ ਹੋਏ ਨੇ

ਦਿਲਦਾਰ ਮਿਲਣ ਨੂੰ ਆਏ ਹੋਏ ਨੇ

ਸ਼ੇਰ ਦੀ ਪੂਛ ਨੂੰ ਆਪਾ ਹੱਥ ਪਾਏ ਹੋਏ ਨੇ

For all punjabi ਅਉ ਭੱਜ ਚੱਲੀਏ


ਅੱਹਜ ਫੇਰ ਣ ਖਾਲੀ ਨਿਕਲਿਆ ਯਾਰੋ !

" In Process "