+1(514) 937-9445 or Toll-free (Canada & US) +1 (888) 947-9445

ਕੀ ਬਣੂ ਸਾਡੀ ਫਾਇਲ ਦਾ

Discussion in 'Visitors' started by Maninder Bhullar, Jul 9, 2018.

  1. 20 ਮਈ ਦੀ ਲਗਾਈ ਆ ਫਾਇਲ 3 ਜੁਲਾਈ ਨੂੰ ਇੰਟਰਵਿਊ ਵੀ ਦੇ ਦਿਤੀ ਪਰ ਫੈਸਲਾ ਹਾਲੇ ਵੀ ਕੋਈ ਨਹੀਂ ਦਿੱਤਾ ਵੀਜਾ ਅਫਸਰ ਸਾਹਿਬਾਨ ਨੇ.
     
    Dhadl likes this.
  2. ਇਸ ਹਫਤੇ ਆ ਜਾੳ ਵੀਜਾਂ ਵੀਰ ਥੋਡਾ
     
    Maninder Bhullar likes this.
  3. Bhaaji canada lyi interview ta hundi hi nhi
     
  4. ਬਾਈ ਜੀ ਮਰਜੀ ਵਾਲੇ ਆ, ਕਿਸੇ ਕਿਸੇ ਨੂੰ ਬੁਲਾ ਵੀ ਲੈਂਦੇ ne, ਪਰ ਬੁਲਾਉਂਦੇ ਉਹਨਾਂ ਨੂੰ ਹੀ ਨੇ ਜਿੰਨਾ ਦਾ ਵੀਜਾ refuse ਹੋਇਆ ਹੋਵੇ ਪਹਿਲਾਂ ਜੀ
     
  5. None of us know the Gurmukhi script :D
     
  6. hehe i know it
     
  7. ਬਾਈ ਸੋ ਹੀ ਗਏ ਵੀਜਾ ਅਫਸਰ ਤਾ. 3 ਜੁਲਾਈ ਦੀ ਇੰਟਰਵਿਊ ਹੋਈ ਐ ਹਾਲੇ ਕੋਈ ਪਤਾ ਸੁਰ ਨਹੀਂ
     
  8. ਇਹ ਉਸ ਦੇ ਦੇਸ਼ ਦਾ ਸਵਾਲ ਹੈ ਉਹ ਉਹੀ ਕਰੇਗਾ ਜੋ ਉਹ ਚਾਹੁੰਦੇ ਹਨ
     
  9. 52 ਦਿਨ ਲੰਘ ਗਏ:(
    ਜਾਣ ਦੀ ਮਿਤੀ 15 ਜੁਲਾਈ ਹੈ
     
  10. ਏ ਤਾਂ ਹੈ ਬਈ ਮਰਜੀ ਦੇ ਮਾਲਿਕ ਨੇ. 20 ਮਈ ਦੀ ਲਗਾਈ ਆ ਫਾਇਲ ਮੈਂ ਵੀ
     
  11. ਠੀਕ ਹੈ
     
  12. ਪਹਿਲਾਂ refuse ਕੀਤਾ ਸੀ?
     
  13. ਹਾ ਬਾਈ ਬਸ 6 ਵਾਰ
     
  14. bai kite travel ni kita ?
     
  15. ਨਾ ਬਾਈ ਟਰੈਵਲ ਤਾਂ ਕਿਤੇ ਵੀ ਨਹੀਂ ਕੀਤਾ.
     

Share This Page