+1(514) 937-9445 or Toll-free (Canada & US) +1 (888) 947-9445

Maninder Bhullar

Hero Member
Apr 20, 2018
235
25
20 ਮਈ ਦੀ ਲਗਾਈ ਆ ਫਾਇਲ 3 ਜੁਲਾਈ ਨੂੰ ਇੰਟਰਵਿਊ ਵੀ ਦੇ ਦਿਤੀ ਪਰ ਫੈਸਲਾ ਹਾਲੇ ਵੀ ਕੋਈ ਨਹੀਂ ਦਿੱਤਾ ਵੀਜਾ ਅਫਸਰ ਸਾਹਿਬਾਨ ਨੇ.
 
  • Like
Reactions: Dhadl
Bhaaji canada lyi interview ta hundi hi nhi
ਬਾਈ ਜੀ ਮਰਜੀ ਵਾਲੇ ਆ, ਕਿਸੇ ਕਿਸੇ ਨੂੰ ਬੁਲਾ ਵੀ ਲੈਂਦੇ ne, ਪਰ ਬੁਲਾਉਂਦੇ ਉਹਨਾਂ ਨੂੰ ਹੀ ਨੇ ਜਿੰਨਾ ਦਾ ਵੀਜਾ refuse ਹੋਇਆ ਹੋਵੇ ਪਹਿਲਾਂ ਜੀ
 
ਬਾਈ ਜੀ ਮਰਜੀ ਵਾਲੇ ਆ, ਕਿਸੇ ਕਿਸੇ ਨੂੰ ਬੁਲਾ ਵੀ ਲੈਂਦੇ ne, ਪਰ ਬੁਲਾਉਂਦੇ ਉਹਨਾਂ ਨੂੰ ਹੀ ਨੇ ਜਿੰਨਾ ਦਾ ਵੀਜਾ refuse ਹੋਇਆ ਹੋਵੇ ਪਹਿਲਾਂ ਜੀ
None of us know the Gurmukhi script :D
 
ਬਾਈ ਸੋ ਹੀ ਗਏ ਵੀਜਾ ਅਫਸਰ ਤਾ. 3 ਜੁਲਾਈ ਦੀ ਇੰਟਰਵਿਊ ਹੋਈ ਐ ਹਾਲੇ ਕੋਈ ਪਤਾ ਸੁਰ ਨਹੀਂ
 
ਬਾਈ ਸੋ ਹੀ ਗਏ ਵੀਜਾ ਅਫਸਰ ਤਾ. 3 ਜੁਲਾਈ ਦੀ ਇੰਟਰਵਿਊ ਹੋਈ ਐ ਹਾਲੇ ਕੋਈ ਪਤਾ ਸੁਰ ਨਹੀਂ
ਇਹ ਉਸ ਦੇ ਦੇਸ਼ ਦਾ ਸਵਾਲ ਹੈ ਉਹ ਉਹੀ ਕਰੇਗਾ ਜੋ ਉਹ ਚਾਹੁੰਦੇ ਹਨ